#delhi #fatehmarch #jassasinghramgarhia ਤੁਸੀਂ ਵੇਖ ਰਹੇ ਹੋ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ (ਚੌਥੇ ਮੁੱਖੀ ਬੁੱਢਾ ਦਲ), ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਤਾਰਾ ਸਿੰਘ ਘੇਬਾ, ਸਰਦਾਰ ਮਹਾਂ ਸਿੰਘ ਸ਼ੁੱਕਰਚਕੀਆ ਦੀ ਅਗਵਾਈ ਹੇਠ ਸਿੰਘਾਂ ਵੱੱਲੋਂ ਦਿੱਲੀ ਫਤਿਹ ਕਰਨ ਦੀ ਯਾਦ ਵਿੱਚ ਲਾਲ ਕਿਲ੍ਹਾ ਮੈਦਾਨ ਵਿਖੇ ਕਰਵਾਏ ਜਾ ਰਹੇ ‘ਦਿੱਲੀ ਫਤਿਹ ਦਿਵਸ’ ਗੁਰਮਤਿ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ।ਵੱਲੋਂ:- ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ #delhi #fatehmarch #jassasinghramgarhia #delhifatehdiwas #delhifatehdiwaslive #delhifateh #marchlive #dsgmc #mahan %save_post%

Leave a Reply