Mon. May 20th, 2024

ਕੀਨੀਆ ’ਚ ਹੜ੍ਹ ਦਾ ਕਹਿਰ, ਹੁਣ ਤੱਕ 76 ਲੋਕਾਂ ਦੀ ਮੌਤ, 19 ਲਾਪਤਾ

By admin Apr28,2024

ਕੀਨੀਆ : ਕੀਨੀਆ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 76 ਤੱਕ ਪਹੁੰਚ ਗਈ ਹੈ। ਕੀਨੀਆ ਦੇ ਮੀਡੀਆ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ 29 ਲੋਕ ਜ਼ਖਮੀ ਹੋਏ ਹਨ, ਜਦੋਂ ਕਿ 19 ਹੋਰ ਲਾਪਤਾ ਹਨ। ਦੱਸ ਦੇਈਏ ਕਿ ਨੈਰੋਬੀ ਕਾਉਂਟੀ ਕੁਦਰਤੀ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ, ਜਿਸ ਵਿੱਚ ਲਗਭਗ 17,000 ਘਰ ਬੇਘਰ ਹੋਏ ਸਨ।

The post ਕੀਨੀਆ ’ਚ ਹੜ੍ਹ ਦਾ ਕਹਿਰ, ਹੁਣ ਤੱਕ 76 ਲੋਕਾਂ ਦੀ ਮੌਤ, 19 ਲਾਪਤਾ appeared first on Timetv.

By admin

Related Post

Leave a Reply

Discover more from CK Media Network

Subscribe now to keep reading and get access to the full archive.

Continue reading