Live : Gurdwara Sri Goindwal Sahib | Chardikla Time Tv | 09-06-2025
ਤੁਸੀਂ ਵੇਖ ਰਹੇ ਹੋ ਧੰਨ-ਧੰਨ ਗੁਰੂ ਅਮਰਦਾਸ ਜੀ ਦੀ ਵਰੋਸਾਈ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਕੇਨੇਡਾ ਵੱਲੋ ਬਣਾਏ ਗਏ “ਗੁਰਮੁਖੀ ਦੁਰਲਭ ਸਾਹਿਤ :
ਸਾਂਭ ਸੰਭਾਲ ਅਤੇ ਰਖ ਰਖਾਵ ਕੇਂਦਰ” ਦੇ ਉਦਘਾਟਨ ਸਮਾਰੋਹ ਦਾ ਪ੍ਰਸਾਰਣ। ਵੱਲੋਂ :-ਦੀਵਾਨ ਟੋਡਰ ਮੱਲ ਵਿਰਾਸਤੀ ਫਾਂਉਡੇਸ਼ਨ, ਪੰਜਾਬ
#govindwalsahib #gurdwarasahib #chardiklatimetv #chardiklagurbanitv #chardiklatimetvnorthamerica #gnicanada
Leave a Reply