ਰਾਹੁਲ ਗਾਂਧੀ ਨੇ ਫਰਜ਼ੀ ਵੋਟਾਂ ਨੂੰ ਲੈ ਕੇ ਮੁੜ ਘੇਰੀ ਭਾਜਪਾ | AJJ DE MUDDE | 5 Nov 2025 • ਰਾਹੁਲ ਗਾਂਧੀ ਨੇ ਭਾਜਪਾ 'ਤੇ ਲਗਾਏ ਫਰਜ਼ੀ ਵੋਟਾਂ ਦੇ ਗੰਭੀਰ ਦੋਸ਼
• ਕਿਹਾ— ਬਿਹਾਰ ਤੇ ਹਰਿਆਣਾ 'ਚ ਵੀ ਫਰਜ਼ੀ ਵੋਟਾਂ ਨਾਲ ਹੋਈ ਹਾਰ
• ਬ੍ਰਾਜ਼ੀਲੀ ਮਾਡਲ ਦੀਆਂ ਫੋਟੋਆਂ ਨਾਲ ਬਣੀਆਂ 22 ਫਰਜ਼ੀ ਵੋਟਾਂ, ਦੱਸੇ 10 ਬੂਥਾਂ ਦੇ ਕੇਸ
• ਭਾਜਪਾ ਨੇ ਦੋਸ਼ਾਂ ਨੂੰ ਕੀਤਾ ਨਕਾਰ, ਕਿਹਾ— ਰਾਹੁਲ ਗਾਂਧੀ ਬੇਬੁਨਿਆਦ ਇਲਜ਼ਾਮ ਲਾ ਰਹੇ ਨੇ
• ਸਵਾਲ ਉਠਾਇਆ— ਜੇ ਫਰਜ਼ੀਵਾਰਾ ਸੀ ਤਾਂ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ? • Rahul Gandhi accuses BJP of fake voting scam once again
• Says Congress lost in Bihar and Haryana due to bogus votes
• Claims 22 fake votes cast using photos of a Brazilian model across 10 booths
• BJP dismisses allegations as baseless and politically motivated
• BJP questions— why no official complaint if fraud was real? #AjjDeMudde #RahulGandhi #BJP #FakeVotes #ElectionFraud #BiharElections #HaryanaPolitics #CongressVsBJP #PoliticalNews #ChardiklaTimeTV Rahul Gandhi fake vote allegation, BJP reaction, Congress vs BJP controversy, Bihar Haryana election fraud, Ajj De Mudde 5 November 2025, political news Punjab, Chardikla Time TV North America, Rahul Gandhi news, fake voting India, election scam debate
ਰਾਹੁਲ ਗਾਂਧੀ ਨੇ ਫਰਜ਼ੀ ਵੋਟਾਂ ਨੂੰ ਲੈ ਕੇ ਮੁੜ ਘੇਰੀ ਭਾਜਪਾ | AJJ DE MUDDE | 5 Nov 2025






Leave a Reply