ਖੰਨਾ : ਪੰਜਾਬ ਦੇ ਖੰਨਾ ਸ਼ਹਿਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ । ਸਹਾਇਕ ਕਾਰਜਕਾਰੀ ਇੰਜੀਨੀਅਰ, ਸਬ-ਡਵੀਜ਼ਨ ਅਰਬਨ-1 ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਾਦਾ ਹੈ ਕਿ 66 ਕੇ.ਵੀ. ਗਰਿੱਡ ਖੰਨਾ ਦੇ ਟੀ-3 ਟ੍ਰਾਂਸਫਾਰਮਰ ਦੀ ਜ਼ਰੂਰੀ ਦੇਖਭਾਲ ਕਰਨ ਲਈ 01. 05. 2025, ਵੀਰਵਾਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 6.00 ਵਜੇ ਤੱਕ 11 ਕੇ. ਵੀ. ਫੀਡਰ ਰਤਨਹੇੜੀ, ਮਿੱਲ- 1 ਮਿੱਲ- 2 ਫੋਕਲ ਪੁਆਇੰਟ- 1 ਫੋਕਲ ਪੁਆਇੰਟ- 2 ਸ਼ਿਵ ਸ਼ਕਤੀ, ਨੰਦੀ ਕਲੋਨੀ, ਰਾਹੋਂ ਏ. ਪੀ. ਚੱਕ ਮਾਫੀ, ਖੰਨਾ ਫੀਡਰ, ਸਮਾਧੀ ਰੋਡ, ਗਣਪਤੀ, ਜਗਤ ਕਲੋਨੀ ਵਿਚ ਬਿਜਲੀ ਬੰਦ ਰਹੇਗੀ। ।
ਜਿਸ ਦੇ ਨਾਲ ਸਮਾਧੀ ਰੋਡ, ਆਜ਼ਾਦ ਨਗਰ, ਜਗਤ ਕਲੋਨੀ, ਕੇਹਰ ਸਿੰਘ ਕਲੋਨੀ, ਗੁਰਬਚਨ ਕਲੋਨੀ, ਦਲੀਪ ਸਿੰਘ ਨਗਰ, ਰਾਹੋਂ ਪਿੰਡ, ਰਤਨਹੇੜੀ ਪਿੰਡ, ਨੰਦੀ ਕਲੋਨੀ, ਲਲਹੇੜੀ ਰੋਡ ਪੁਲ ਕਰਾਸਿੰਗ, ਨਰੋਤਮ ਨਗਰ, ਰਤਨਹੇੜੀ ਰੋਡ, ਵਾਲੀਆ ਕਲੋਨੀ, ਜੀ.ਟੀ.ਬੀ. ਨਗਰ, ਨੰਦ ਸਿੰਘ ਐਵੀਨਿਊ, ਨਾਭਾ ਕਲੋਨੀ, ਕ੍ਰਿਸ਼ਨਾ ਨਗਰ ਗਲੀ ਨੰਬਰ 4, 8, 10, 15, ਕਰਤਾਰ ਨਗਰ, ਸ਼ਾਸਤਰੀ ਨਗਰ, ਆਨੰਦ ਨਗਰ, ਸਿੰਘ ਏ.ਐਨ.ਯੂ ਅਤੇ ਉਦਯੋਗਾਂ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
The post ਪੰਜਾਬ ਦੇ ਖੰਨਾ ਸ਼ਹਿਰ ’ਚ ਭਲਕੇ ਬਿਜਲੀ ਦਾ ਲੱਗੇਗਾ ਲੰਬਾ ਕੱਟ , ਇਹ ਇਲਾਕੇ ਰਹਿਣਗੇ ਪ੍ਰਭਾਵਿਤ appeared first on Time Tv.
Leave a Reply