ਨਗਰ ਕੀਰਤਨ ਰਿਵਰਸਾਈਡ | 100 ਡਾਲਰ ਲਾਟਰੀ ਟਿਕਟ | 36,000 ਡਾਲਰ ਦੀ ਗੱਡੀ ਦਾ ਡ੍ਰਾ ਜਨਵਰੀ 2026 Riverside Nagar Kirtan | $100 Lottery Ticket | $36,000 Car Draw in January 2026 ਰਿਵਰਸਾਈਡ ਨਗਰ ਕੀਰਤਨ ਦੌਰਾਨ 100 ਡਾਲਰ ਦੀ ਲਾਟਰੀ ਟਿਕਟ ਜਾਰੀ ਕੀਤੀ ਗਈ ਸੀ, ਜਿਸਦਾ ਪਹਿਲਾ ਇਨਾਮ 36,000 ਡਾਲਰ ਦੀ ਗੱਡੀ ਹੈ। ਕੋਈ ਵੀ ਇਹ ਲਾਟਰੀ ਜਿੱਤ ਸਕਦਾ ਹੈ। ਇਸ ਤੋਂ ਇਕੱਠਾ ਹੋਇਆ ਸਾਰਾ ਫੰਡ ਗੁਰੂ ਘਰ ਦੀਆਂ ਇਮਾਰਤਾਂ ਅਤੇ ਸੁਵਿਧਾਵਾਂ ਦੇ ਵਿਕਾਸ ਲਈ ਵਰਤਿਆ ਜਾਣਾ ਹੈ।
ਡ੍ਰਾ ਜਨਵਰੀ 2026 ਵਿੱਚ ਹੋਵੇਗਾ। (ਇਹ ਰਿਕਾਰਡਿੰਗ ਨਵੰਬਰ ਦੀ ਸ਼ੁਰੂਆਤ ਵਿੱਚ ਕੀਤੀ ਗਈ, ਅੱਜ 18 ਨਵੰਬਰ ਹੈ।) #NagarKirtan #RiversideGurdwara #Lottery2026 #CarLottery #GurdwaraFundraiser #SikhCommunity #CaliforniaSikhs #GuruNanakDevJi #Gurpurab #WaheguruJi Riverside Nagar Kirtan, Gurdwara Lottery 2026, 36000 Dollar Car Lottery, Fundraiser Sikh Community, Riverside Gurdwara Development, Punjabi Event USA, Sikh Parade USA, Gurpurab Celebration USA


Leave a Reply