ਨਗਰ ਕੀਰਤਨ ਰਿਵਰਸਾਈਡ | ਬੇਅੰਤ ਸੰਗਤਾਂ ਵੱਲੋਂ ਲੰਗਰ ਸੇਵਾ | ਰੌਣਕਾਂ ਤੇ ਉਤਸ਼ਾਹ
Riverside Nagar Kirtan | Sangat Serving Langar | Love, Seva & Energy ਰਿਵਰਸਾਈਡ ਨਗਰ ਕੀਰਤਨ ਵਿੱਚ ਬੇਅੰਤ ਸੰਗਤਾਂ ਵੱਲੋਂ ਲੰਗਰਾਂ ਵਿੱਚ ਖੂਬ ਸੇਵਾ ਨਿਭਾਈ ਗਈ। ਹਰ ਉਮਰ ਦੇ ਸੇਵਾਦਾਰ ਪਿਆਰ, ਨਿਮਰਤਾ ਅਤੇ ਚਾਵ ਨਾਲ ਸੰਗਤ ਦੀ ਖਿਧਮਤ ਕਰਦੇ ਨਜ਼ਰ ਆਏ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਨਾਲ ਭਰਿਆ ਇਹ ਨਜ਼ਾਰਾ ਸੱਚਮੁੱਚ ਮਨੁੱਖਾਈ ਨੂੰ ਸੇਵਾ ਦਾ ਪਾਠ ਪੜ੍ਹਾਉਂਦਾ ਹੈ।
Endless Sangat at Riverside Nagar Kirtan served langar with love and devotion. Volunteers of all ages participated wholeheartedly, making the celebration of Guru Nanak Dev Ji’s Gurpurab truly divine. #NagarKirtan #RiversideGurdwara #LangarSeva #SangatSeva #GuruNanakDevJi #Gurpurab #SikhCommunity #CaliforniaSikhs #SikhYouth #WaheguruJi Riverside Nagar Kirtan, Langar Seva Riverside, Sangat Seva USA, Sikh Parade California, Guru Nanak Dev Ji Gurpurab, Sikh Community California, Langar Stalls USA, Punjabi Event USA, Nagar Kirtan USA, Riverside Sikh Parade


Leave a Reply