ਤਰਨਤਾਰਨ ਚੋਣ – ਵਾਦ ਵਿਵਾਦ, ਰੋਡ ਸ਼ੋਅ, ਰੈਲੀਆਂ ਅਤੇ ਵਾਅਦੇ | Charcha | 6-11-2025
Tarn Taran By-Election – Debates, Roadshows, Rallies and Promises | Charcha | 6-11-2025 ਤਰਨਤਾਰਨ ਦੀ ਚੋਣ ਨੇ ਪੰਜਾਬ ਦੀ ਸਿਆਸਤ ਨੂੰ ਤਪਾ ਦਿੱਤਾ ਹੈ। ਹਰ ਪਾਰਟੀ ਵੱਲੋਂ ਵੱਡੇ ਵਾਅਦੇ ਤੇ ਰੈਲੀਆਂ ਦਾ ਦੌਰ ਜਾਰੀ ਹੈ। ਕੀ ਇਹ ਚੋਣ ਮੁੱਦਿਆਂ 'ਤੇ ਲੜੀ ਜਾ ਰਹੀ ਹੈ ਜਾਂ ਸਿਰਫ਼ ਸਿਆਸੀ ਦਾਅ-ਪੇਚ ਹਨ? ਵਾਦ-ਵਿਵਾਦਾਂ, ਦੋਸ਼ਾਂ ਅਤੇ ਜਵਾਬਾਂ ਦੇ ਵਿਚਕਾਰ ਕੌਣ ਬਣੇਗਾ ਤਰਨਤਾਰਨ ਦਾ ਸੱਚਾ ਨੁਮਾਇੰਦਾ?
The Tarn Taran by-election has heated up Punjab’s political landscape. Each party is making big promises and holding massive rallies. But is this election really about issues — or just political maneuvering? Amid debates, roadshows, and accusations, who will emerge as the real voice of Tarn Taran? Panelists:
Dr. Harjinder Pal Singh Walia (Professor of Journalism)
ਡਾ. ਹਰਜਿੰਦਰ ਪਾਲ ਸਿੰਘ ਵਾਲੀਆ (ਪ੍ਰੋਫੈਸਰ ਆਫ ਜਨਰਲਿਜ਼ਮ) Upjeet Singh Brar (Advocate / Sikh Thinker)
ਉਪਜੀਤ ਸਿੰਘ ਬਰਾੜ (ਐਡਵੋਕੇਟ / ਸਿੱਖ ਚਿੰਤਕ) Harjit Singh Bhullar (Shiromani Akali Dal)
ਹਰਜੀਤ ਸਿੰਘ ਭੁੱਲਰ (ਸ਼੍ਰੋਮਣੀ ਅਕਾਲੀ ਦਲ) Gurdeep Singh Gosha (BJP)
ਗੁਰਦੀਪ ਸਿੰਘ ਗੋਸ਼ਾ (ਬੀਜੇਪੀ) Satnam Singh Matharu (Aam Aadmi Party)
ਸਤਿਨਾਮ ਸਿੰਘ ਮਠਾੜੂ (ਆਮ ਆਦਮੀ ਪਾਰਟੀ) Col. Singh Pir Muhammad (Shiromani Akali Dal – Punar Surjeet)
ਕਰਨੈਲ ਸਿੰਘ ਪੀਰ ਮੁਹੰਮਦ (ਸ਼੍ਰੋਮਣੀ ਅਕਾਲੀ ਦਲ – ਪੁਨਰ ਸੁਰਜੀਤ) Jaspreet Singh Narwal (Congress)
ਜਸਪ੍ਰੀਤ ਸਿੰਘ ਨਰਵਾਲ (ਕਾਂਗਰਸ) #Charcha #TarnTaranElection #PunjabPolitics #AAP #BJP #Congress #AkaliDal #PunarSurjeet #HarjinderPalSinghWalia #UpjeetSinghBrar #PoliticalDebate #ChardiklaTimeTV tarn taran by-election 2025, punjab elections debate, political promises punjab, roadshows and rallies punjab, chardikla news live, harjinder pal singh walia show
ਤਰਨਤਾਰਨ ਚੋਣ – ਵਾਦ ਵਿਵਾਦ, ਰੋਡ ਸ਼ੋਅ, ਰੈਲੀਆਂ ਅਤੇ ਵਾਅਦੇ | Charcha | 6-11-2025







Leave a Reply