Advertisement

ਜਨਨਾਇਕ ਜਨਤਾ ਦਲ ਨੇ ਸੰਗਠਨ ਦੇ ਪੁਨਰ ਨਿਰਮਾਣ ਤਹਿਤ ਕੀਤੀਆਂ ਗਈਆਂ ਮਹੱਤਵਪੂਰਨ ਨਿਯੁਕਤੀਆਂ

ਚੰਡੀਗੜ੍ਹ : ਜਨਨਾਇਕ ਜਨਤਾ ਦਲ (ਜੇ.ਜੇ.ਪੀ.) ਨੇ ਸੰਗਠਨ ਦੇ ਪੁਨਰ ਨਿਰਮਾਣ ਤਹਿਤ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਡਾ. ਕੇ.ਸੀ ਬਾਂਗੜ ਨੂੰ ਸੀਨੀਅਰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਕਈ ਸੀਨੀਅਰ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਰਾਸ਼ਟਰੀ ਪ੍ਰਮੁੱਖ ਜਨਰਲ ਸਕੱਤਰ
ਰਾਧੇਸ਼ਿਆਮ ਸ਼ਰਮਾ

ਰਾਸ਼ਟਰੀ ਸੰਗਠਨ ਸਕੱਤਰ
ਰਾਜੇਂਦਰ ਲਿਤਾਨੀ

ਰਾਸ਼ਟਰੀ ਖਜ਼ਾਨਚੀ
ਰਣਧੀਰ ਸਿੰਘ ਝਝਰਾ

ਰਾਸ਼ਟਰੀ ਦਫ਼ਤਰ ਸਕੱਤਰ
ਧਰਮਵੀਰ ਸਿਹਾਗ

ਰਾਸ਼ਟਰੀ ਪ੍ਰਚਾਰ ਸਕੱਤਰ
ਦਲਬੀਰ ਧਨਖੜ

ਅਨੁਸ਼ਾਸਨ ਕਮੇਟੀ ਦੇ ਚੇਅਰਮੈਨ
ਸਾਬਕਾ ਵੀ.ਸੀ ਅਜਮੇਰ ਸਿੰਘ ਮਲਿਕ

ਮੈਂਬਰ

ਐਡਵੋਕੇਟ ਕਲਾਮ ਸਿੰਘ

ਸੇਵਾਮੁਕਤ ਈ.ਆਈ.ਸੀ. ਨਿਹਾਲ ਸਿੰਘ

ਐਡਵੋਕੇਟ ਵਿਜੇ ਬਾਂਸਲ

ਐਡਵੋਕੇਟ ਅਦਰੀਸ਼ ਖਾਨ

ਸਾਬਕਾ ਸੂਚਨਾ ਕਮਿਸ਼ਨਰ ਐਡਵੋਕੇਟ ਪੰਕਜ ਮਹਿਤਾ

The post ਜਨਨਾਇਕ ਜਨਤਾ ਦਲ ਨੇ ਸੰਗਠਨ ਦੇ ਪੁਨਰ ਨਿਰਮਾਣ ਤਹਿਤ ਕੀਤੀਆਂ ਗਈਆਂ ਮਹੱਤਵਪੂਰਨ ਨਿਯੁਕਤੀਆਂ appeared first on TimeTv.

Leave a Reply

Your email address will not be published. Required fields are marked *