ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 21 November 2025 | Mannat TV
Today’s Top Punjabi Headlines | Mannat TV 👉 ਟਰੰਪ ਨੇ ਕਿਹਾ ਕਿ ਵਿਦੇਸ਼ੀ ਸਕਿਲਡ ਵਰਕਰਾਂ ਦਾ ਅਮਰੀਕਾ ਵਿੱਚ ਸਵਾਗਤ ਕੀਤਾ ਜਾਵੇਗਾ
👉 ਐਪਸਟਾਈਨ ਫਾਈਲਾਂ ਜਾਰੀ ਕਰਨ ਵਾਲੇ ਬਿੱਲ ‘ਤੇ ਟਰੰਪ ਨੇ ਦਸਤਖਤ ਕਰ ਦਿੱਤੇ
👉 ਈਮੇਲ ਲੀਕ ਮਾਮਲੇ ਤੋਂ ਬਾਅਦ ਓਪਨ ਏਆਈ ਦਾ ਸੀਨੀਅਰ ਅਧਿਕਾਰੀ ਅਸਤੀਫੇ ‘ਤੇ ਮਜਬੂਰ
👉 ਸਾਉਦੀ ਅਰਬ ਦਾ ਅਮਰੀਕਾ ਵਿੱਚ 88.50 ਲੱਖ ਕਰੋੜ ਦਾ ਮਹਾਨਿਵੇਸ਼
👉 ਮਸਕ ਨੇ ਏਆਈ ਦੇ ਭਵਿੱਖ ਬਾਰੇ ਚੋંકਾਉਣ ਵਾਲਾ ਦਾਅਵਾ ਕੀਤਾ
👉 ਕੈਨੇਡਾ ਵੱਲੋਂ ਡਰਾਈਵਰਾਂ ਲਈ ਸਖ਼ਤ ਨਿਯਮ ਲਿਆਂਦੇ ਜਾਣ ਦੀ ਯੋਜਨਾ
👉 ਆਸਟ੍ਰੇਲੀਆ ਵਿੱਚ ਦੋ ਟਰੱਕਾਂ ਦੀ ਟੱਕਰ ਨਾਲ ਦੋ ਦੀ ਮੌਤ
👉 ਦਿੱਲੀ ਤੋਂ ਅੰਮ੍ਰਿਤਸਰ ਤੱਕ ਦੀ ਸਾਈਕਲ ਯਾਤਰਾ ਨੇ ਲੋਕਾਂ ਦਾ ਧਿਆਨ ਖਿੱਚਿਆ
👉 SGPC ਚੈਨਲ ਬੰਦ ਹੋਣ ‘ਤੇ ਧਾਮੀ ਅਤੇ ਗਿਆਨੀ ਰਘੁਬੀਰ ਸਿੰਘ ਵੱਲੋਂ ਚਿੰਤਾ ਪ੍ਰਗਟ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin [Punjabi text to English here]
👉 Trump says the US will welcome foreign skilled workers
👉 Trump signs bill to release Epstein-related files
👉 OpenAI official resigns after Epstein-linked emails leak
👉 Saudi Arabia plans massive investment of ₹88.50 lakh crore in the US
👉 Elon Musk makes a shocking claim about the future of AI
👉 Canada preparing stricter rules for drivers
👉 Two killed in truck-to-truck collision in Australia
👉 Cycle yatra from Delhi reaches Sri Amritsar
👉 Advocate Dhami and Giani Raghubir Singh express concern over SGPC channel shutdown #PunjabiNews #MannatTV #BreakingNews #TrumpNews #EpsteinFiles #OpenAI #ElonMusk #SaudiInvestment #CanadaDrivers #AustraliaAccident #CycleYatra #SGPC #PunjabiHeadlines #DailyNews #MannatTVNews Mannat TV, Punjabi news, 21 November 2025 news, Trump foreign skilled workers, Epstein files bill, OpenAI email leak resignation, Saudi US investment, Elon Musk AI claim, Canada driver rules, Australia truck accident, Delhi Amritsar cycle yatra, SGPC channel issue, latest Punjabi news bulletin, Mannat TV daily news ਟਰੰਪ ਵਿਦੇਸ਼ੀ ਕਾਮਿਆਂ ਦਾ ਕਰੇਗਾ ਸਵਾਗਤ | ਐਪਸਟਾਈਨ ਫਾਈਲਾਂ ਬਿੱਲ ਪਾਸ | ਓਪਨ ਏਆਈ ਅਧਿਕਾਰੀ ਦਾ ਅਸਤੀਫਾ | ਸਾਉਦੀ ਅਰਬ ਦਾ ਵੱਡਾ ਨਿਵੇਸ਼ | SGPC ਚੈਨਲ ਬੰਦ ਹੋਣ ‘ਤੇ ਚਿੰਤਾ


Leave a Reply