Advertisement

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 15 November 2025 | Mannat TV

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 15 November 2025 | Mannat TV
Today’s Top Punjabi Headlines | Mannat TV 👉 ਤਰਨ ਤਾਰਨ ਜ਼ਿਮਨੀ ਚੋਣ: ਕਾਂਗਰਸ ਤੇ ਭਾਜਪਾ ਦੀ ਜ਼ਮਾਨਤ ਜ਼ਬਤ
👉 ਮੈਥਿਲੀ ਠਾਕੁਰ ਬਣੀ ਸਭ ਤੋਂ ਘੱਟ ਉਮਰ ਦੀ ਵਿਧਾਇਕ
👉 ਮਾਰਕੋ ਰੂਬੀਓ ਨੇ ਦਿੱਲੀ ਬੰਬ ਧਮਾਕੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ
👉 ਬਿਹਾਰ ਵਿੱਚ ਐਨਡੀਏ ਦੀ ਵੱਡੀ ਜਿੱਤ
👉 ਟਰੰਪ ‘ਤੇ ਐਪਸਟੀਨ ਫ਼ਾਈਲਾਂ ਜਾਰੀ ਕਰਨ ਦਾ ਦਬਾਅ ਵਧਿਆ
👉 ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਸਰਬਜੀਤ ਬਣੀ ਨੂਰ ਹੁਸੈਨ, ਪਾਕਿਸਤਾਨ ‘ਚ ਕਰਵਾਇਆ ਵਿਆਹ
👉 ਕੈਲੀਫੋਰਨੀਆ ਦੇ 17000 ਡ੍ਰਾਈਵਿੰਗ ਲਾਇਸੈਂਸ ਰੱਦ
👉 ਕੈਨੇਡਾ ਦੇ ਸਸਕੈਚਵਨ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ‘ਚ ਰਿਕਾਰਡ ਵਾਧਾ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Tarn Taran by-election: Congress and BJP lose their security deposit
👉 Maithili Thakur becomes the youngest MLA
👉 Marco Rubio calls the Delhi blast a terrorist attack
👉 NDA registers a massive victory in Bihar
👉 Pressure mounts on Trump to release Epstein files
👉 Sarabjit, who went to visit Pakistani gurdwaras, becomes Noor Hussain after marriage in Pakistan
👉 17,000 driving licenses cancelled in California
👉 Record surge in asylum seekers in Saskatchewan, Canada #PunjabiNews #MannatTV #BreakingNews #TarnTaranByElection #MaithiliThakur #DelhiBlast #MarcoRubio #BiharElections #EpsteinFiles #TrumpNews #CaliforniaLicenses #CanadaAsylum #Saskatchewan #GlobalNews #DailyPunjabiNews #MannatTVNews Mannat TV, Punjabi news, 15 November 2025 news, Tarn Taran by-election, Maithili Thakur MLA, Delhi blast terrorist attack, Marco Rubio India statement, Bihar NDA win, Epstein files Trump, California driving licenses cancelled, Saskatchewan asylum claims, latest Punjabi news bulletin ਤਰਨ ਤਾਰਨ ਚੋਣਾਂ ‘ਚ ਕਾਂਗਰਸ-ਭਾਜਪਾ ਦੀ ਜ਼ਮਾਨਤ ਜ਼ਬਤ | ਮੈਥਿਲੀ ਠਾਕੁਰ ਸਭ ਤੋਂ ਨਿੱਜੀ ਉਮਰ ਦੀ ਵਿਧਾਇਕ | ਦਿੱਲੀ ਧਮਾਕਾ ਅੱਤਵਾਦੀ ਹਮਲਾ: ਰੂਬੀਓ | ਐਨਡੀਏ ਦੀ ਬਿਹਾਰ ‘ਚ ਵੱਡੀ ਜਿੱਤ

Leave a Reply

Your email address will not be published. Required fields are marked *