ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 13 November 2025 | Mannat TV
Today’s Top Punjabi Headlines | Mannat TV 👉 ਟਰੰਪ ਦਾ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਖ਼ਤ ਸੰਦੇਸ਼
👉 ਟਰੰਪ ਨੇ H1-B ਵੀਜ਼ਾ ਪ੍ਰੋਗਰਾਮ ਦਾ ਕੀਤਾ ਬਚਾਅ
👉 63 ਫ਼ੀਸਦੀ ਨੌਜਵਾਨ ਛੱਡਣਾ ਚਾਹੁੰਦੇ ਨੇ ਅਮਰੀਕਾ
👉 ਐਸ਼ ਜੈਸ਼ੰਕਰ ਦੀ ਅਨੀਤਾ ਆਨੰਦ ਨਾਲ ਮੁਲਾਕਾਤ
👉 ਅਮਰੀਕੀ H-1B ਵੀਜ਼ਾ ਧਾਰਕਾਂ ਲਈ ਹੁਣ ਕੈਨੇਡਾ ਖੋਲੇਗਾ ਦਰਵਾਜ਼ੇ
👉 ਲਗਾਤਾਰ ਵਧ ਰਿਹਾ ਧਰਤੀ ਦਾ ਤਾਪਮਾਨ ਬਣਿਆ ਚਿੰਤਾ ਦਾ ਵਿਸ਼ਾ
👉 ਸੰਬੰਧਿਤ ਡਿਗਰੀ ਤੋਂ ਬਿਨਾਂ ਹੁਣ ਸੋਸ਼ਲ ਮੀਡੀਆ ਤੇ ਗਿਆਨ ਦੇਣਾ ਪਵੇਗਾ ਭਾਰੀ
👉 ਕੈਨੇਡੀਅਨ ਯਾਤਰੀਆਂ ਨੇ ਅਮਰੀਕਾ ਦੀ ਯਾਤਰਾ ਤੋਂ ਮੋੜਿਆ ਮੂੰਹ
👉 ਭਾਰਤ ਸਰਕਾਰ ਨੇ ਲਾਲ ਕਿਲੇ ਨੇੜੇ ਹੋਏ ਧਮਾਕੇ ਨੂੰ ਅੱਤਵਾਦੀ ਹਮਲਾ ਮੰਨਿਆ
👉 ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੋ ਗੈਂਗਸਟਰ ਕੀਤੇ ਕਾਬੂ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Trump’s tough message to immigrant truck drivers
👉 Trump defends the H1-B visa program
👉 63% of youth want to leave the United States
👉 Jaishankar meets Canada’s Defence Minister Anita Anand
👉 Canada to open doors for US H-1B visa holders
👉 Rising global temperatures spark growing concern
👉 Heavy penalties for sharing unqualified knowledge on social media
👉 Canadian travellers avoiding trips to the US
👉 Indian government declares Red Fort blast a terrorist attack
👉 Punjab Police arrests two Bishnoi gang members #PunjabiNews #MannatTV #BreakingNews #TrumpNews #H1BVisa #CanadaNews #Jaishankar #AnitaAnand #ClimateChange #SocialMediaRegulation #CanadaTravel #IndiaNews #RedFortBlast #PunjabPolice #BishnoiGang #DailyPunjabiNews #MannatTVNews Mannat TV, Punjabi news, 14 November 2025 news, Trump immigrant truck drivers, H1B visa program, youth leaving America, Jaishankar Anita Anand meeting, Canada H1B holders, global warming, social media penalties, Canadian travellers, Red Fort blast, Punjab Police arrests Bishnoi gang, latest Punjabi news bulletin, Mannat TV daily news ਟਰੰਪ ਦਾ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਖ਼ਤ ਸੰਦੇਸ਼ | ਕੈਨੇਡਾ ਖੋਲੇਗਾ H-1B ਵੀਜ਼ਾ ਧਾਰਕਾਂ ਲਈ ਦਰਵਾਜ਼ੇ | ਧਰਤੀ ਦਾ ਤਾਪਮਾਨ ਵਧਣ ਨਾਲ ਚਿੰਤਾ | ਲਾਲ ਕਿਲੇ ਧਮਾਕੇ ਨੂੰ ਸਰਕਾਰ ਨੇ ਮੰਨਿਆ ਅੱਤਵਾਦੀ ਹਮਲਾ | ਪੰਜਾਬ ਪੁਲਿਸ ਨੇ ਕਾਬੂ ਕੀਤੇ ਦੋ ਗੈਂਗਸਟਰ


Leave a Reply