ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 11 November 2025 | Mannat TV
Today’s Top Punjabi Headlines | Mannat TV 👉 ਦਿੱਲੀ ਦੇ ਲਾਲ ਕਿਲੇ ਨੇੜੇ ਧਮਾਕੇ ਚ 10 ਲੋਕਾਂ ਦੀ ਮੌਤ, ਕਈ ਜਖਮੀ
👉 ਟਰੰਪ ਨੇ ਟੈਰਿਫ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ ਮੂਰਖ
👉 H1 B ਵੀਜ਼ਾ ਦੀ ਗਲਤ ਵਰਤੋਂ ਰੋਕਣ ਲਈ 175 ਕੰਪਨੀਆਂ ਜਾਂਚ ਦੇ ਘੇਰੇ ਚ
👉 ਵਿਦਿਆਰਥੀ ਵੀਜ਼ੇ ਤੇ ਵੱਧ ਕੰਮ ਕਰਨ ਵਾਲਿਆਂ ਖਿਲਾਫ ਯੂਕੇ ਸਰਕਾਰ ਹੋਈ ਸਖਤ
👉 ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ
👉 ਕੈਨੇਡਾ ਵਿੱਚੋਂ 3 ਨੌਜਵਾਨਾਂ ਨੂੰ ਕੀਤਾ ਗਿਆ ਡਿਪੋਰਟ
👉 ਆਖਰਕਾਰ ਸ਼ਟਡਾਊਨ ਖਤਮ ਹੋਣ ਦੀ ਬਣੀ ਸੰਭਾਵਨਾਂ
👉 ਭਾਰਤੀ ਸੁਰੱਖਿਆ ਏਜੰਸੀਆਂ ਨੇ ਵਿਦੇਸ਼ਾਂ ਤੋਂ ਨੈਟਵਰਕ ਚਲਾ ਰਹੇ ਗੈਂਗਸਟਰ ਕੀਤੇ ਕਾਬੂ
👉 ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵਿਰੋਧ ਪ੍ਰਦਰਸ਼ਨ ਜਾਰੀ
👉 ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 10 killed, several injured in explosion near Delhi’s Red Fort
👉 Trump calls those opposing his tariff policies “foolish”
👉 175 companies under probe for misuse of H1B visas
👉 UK cracks down on students working beyond visa limits
👉 Indian student found dead in the United States
👉 3 youths deported from Canada
👉 Possibility of US government shutdown coming to an end
👉 Indian security agencies nab gangsters operating network from abroad
👉 Student protests continue at Panjab University
👉 Australia bans social media for children under 16 #PunjabiNews #MannatTV #BreakingNews #DelhiExplosion #TrumpNews #H1Bvisa #UKVisaRules #IndianStudent #CanadaDeportation #USShutdown #GangstersArrested #PanjabUniversity #AustraliaSocialMediaBan #DailyPunjabiNews #MannatTVNews Mannat TV, Punjabi news, 12 November 2025 news, Delhi Red Fort blast, Trump tariff statement, H1B visa misuse, UK visa crackdown, Indian student US death, Canada deportation, US government shutdown news, Indian security agencies, Panjab University protest, Australia social media ban, latest Punjabi news bulletin, Mannat TV daily news ਦਿੱਲੀ ਬਲਾਸਟ ਚ 10 ਦੀ ਮੌਤ | ਟਰੰਪ ਨੇ ਵਿਰੋਧੀਆਂ ਨੂੰ ਕਿਹਾ ਮੂਰਖ | H1B ਵੀਜ਼ਾ ‘ਤੇ 175 ਕੰਪਨੀਆਂ ਜਾਂਚ ਹੇਠ | ਆਸਟ੍ਰੇਲੀਆ ‘ਚ 16 ਤੋਂ ਘੱਟ ਉਮਰ ਲਈ ਸੋਸ਼ਲ ਮੀਡੀਆ ਬੈਨ | ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਵਿਰੋਧ ਜਾਰੀ


Leave a Reply