ਵਿਦੇਸ਼ਾ ਜਾਣਾ ਵੀ ਹੁਣ ਮਹਿੰਗਾ ਹੋ ਗਿਆ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਫੀਸ ਦੀ ਕੀਮਤ $710 ਤੋਂ ਵਧਾ ਕੇ $1,600 ਕਰ ਦਿੱਤੀ ਹੈ,ਯਾਨੀ ਕਿ 38,973 ਤੋ ਵਧਾ ਕੇ 89,127 ਕਰ ਦਿੱਤੀ ਹੈ। ਇਨ੍ਹਾਂ ਹੀ ਨਹੀ ਜੇਕਰ ਦੂਸਰੇ ਤਰੀਕੇ ਨਾਲ ਤੁਸੀ ਜਾਂਦੇ ਹੋ ਚਾਹੇ ਕਰੂ ਵੀਜ਼ਾ ਲਗਵਾਉਦੇ ਹੋ ਚਾਹੇ Temporary visa ਜਾਂ ਫਿਰ ਟੂਰੀਸ਼ਟ ਵੀਜ਼ਾ ਲਗਵਾਉਦੇ ਹੋ ਤਾਂ ਉਹ ਲੋਕ ਹੁਣ ਆਸਟ੍ਰੇਲੀਆਂ ਜਾ ਕੇ student ਵੀਜ਼ਾ ਅਪਲਾਈ ਨਹੀ ਕਰ ਸਕਣਗੇ। ਦਅਰਸਲ Housing industry ਤੇ migration ਦਾ ਬੌਝ ਕਾਫੀ ਜ਼ਿਆਦਾ ਵੱਧ ਰਿਹਾ ਸੀ। ਇਸ ਤੋਂ ਇੰਗਲੈਡ ਤੇ ਕੈਨੇਡਾ ਨੇ ਵੀ ਇਹ ਫ਼ੈੇਸਲਾ ਲਿਆ। ਅਗਸਤ 2023 ਤੱਕ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਦਾਖਲ ਹੋਏ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਭਗ 1,20,277 ਹੈ, ਜਿਸ ਨਾਲ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ।

Leave a Reply