ਲੁਧਿਆਣਾ : ਪੰਜਾਬ ਸਿੱਖਿਆ ਵਿਭਾਗ ਵੱਲੋਂ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਿੱਖਿਆ ਵਿਭਾਗ ਨੇ ਪ੍ਰਮੋਸ਼ਨ ਵਿਭਾਗੀ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਸਹਾਇਕ ਡਾਇਰੈਕਟਰਾਂ ਨੂੰ ਸਕੂਲਾਂ ਅਤੇ ਨਿਰੀਖਣ ਕਾਡਰ, ਗਰੁੱਪ-ਏ, ਪੰਜਾਬ ਵਿੱਚ ਤਰੱਕੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਮਮਤਾ, ਅੰਜਨਾ ਕੌਸ਼ਲ, ਮਨਿੰਦਰ ਕੌਰ, ਮੁਨੀਲਾ ਅਰੋੜਾ, ਕਰਮਜੀਤ ਕੌਰ, ਤਰਵਿੰਦਰ ਕੌਰ, ਰਾਜਵਿੰਦਰ ਕੌਰ, ਕੁਮਾਰੀ ਹੇਮਾ, ਮਰਿਦੁਲਾ ਸ਼ਰਮਾ, ਬਲਵਿੰਦਰ ਕੌਰ, ਮੰਜੂ ਭਾਰਦਵਾਜ, ਪਰਮਜੀਤ ਕੌਰ, ਮਨੀ ਰਾਮ ਸ਼ਾਮਲ ਹਨ। ਸੂਚੀ ਹੇਠ ਲਿਖੇ ਅਨੁਸਾਰ ਹੈ।