ਰਾਂਚੀ: ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ (Former Chief Minister Hemant Soren) ਦੀ 5 ਦਿਨਾਂ ਦੀ ਦੂਜੀ ਈਡੀ ਰਿਮਾਂਡ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਦੂਜੀ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਈਡੀ ਨੇ ਹੇਮੰਤ ਸੋਰੇਨ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਅਦਾਲਤ ‘ਚ ਈਡੀ (ED) ਨੇ ਫਿਰ ਤੋਂ ਹੇਮੰਤ ਸੋਰੇਨ ਦਾ 4 ਦਿਨ ਦਾ ਰਿਮਾਂਡ ਮੰਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੇਮੰਤ ਸੋਰੇਨ ਦੋ ਵਾਰ 5-5 ਦਿਨਾਂ ਲਈ ਈਡੀ ਰਿਮਾਂਡ ‘ਤੇ ਜਾ ਚੁੱਕੇ ਹਨ।

Leave a Reply