History : ਸਾਲ 1991 ‘ਚ 29 ਅਪ੍ਰੈਲ ਦੀ ਰਾਤ ਨੂੰ ਬੰਗਲਾਦੇਸ਼ ‘ਚ ਚੱਕਰਵਾਤ ਨੇ ਅਜਿਹੀ ਤਬਾਹੀ ਮਚਾਈ ਸੀ ਕਿ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਲੱਖਾਂ ਬੇਘਰ ਹੋ ਗਏ। 2ਬੀ ਨਾਮ ਦਾ ਇਹ ਤੂਫਾਨ ਇੰਨਾ ਘਾਤਕ ਸੀ ਕਿ ਇਸ ਨਾਲ ਸਮੁੰਦਰ ਵਿੱਚ 15 ਤੋਂ 20 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਟਾਪੂ ਡੁੱਬ ਗਏ। ਲਾਸ਼ਾਂ ਨੂੰ ਕੱਢਣ ਦਾ ਕੰਮ 15 ਦਿਨਾਂ ਤੱਕ ਜਾਰੀ ਰਿਹਾ। ਇਸ ਤੂਫ਼ਾਨ ਨੂੰ 20ਵੀਂ ਸਦੀ ਦੇ ਸਭ ਤੋਂ ਭਿਆਨਕ ਤੂਫ਼ਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਓ ਸੁਣਦੇ ਹਾਂ ਅੱਜ ਦਾ ਪੂਰਾ ਇਤਿਹਾਸ :-

Leave a Reply