ਮੇਖ : ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅੱਜ ਤੁਹਾਡੇ ਭੈਣ ਭਰਾ ਤੁਹਾਡੇ ਤੋਂ ਆਰਥਿਕ ਮਦਦ ਮੰਗ ਸਕਦੇ ਹਨ ਪਰ ਮਦਦ ਕਰਕੇ ਤੁਸੀ ਆਰਧਿਕ ਦਬਾਅ ਵਿਚ ਆ ਸਕਦੇ ਹੋ ਹਾਲਾਂ ਕਿ ਜਲਦ ਹੀ ਸਥਿਤੀ ਵਿਚ ਸੁਧਾਰ ਹੋਵੇਗਾ। ਕੁਝ ਲੋਕ ਤੁਹਾਡੀ ਨਾਰਾਜ਼ਗੀ ਦੀ ਵਜਾਹ ਬਣ ਸਕਦੇ ਹਨ ਉਨਾਂ ਨੂੰ ਇਗਨੋਰ ਕਰੋ। ਤੁਹਾਡਾ ਪਿਆਰ ਅੱਜ ਰੁਮਾਂਟਿਕ ਮੂਡ ਵਿਚ ਹੋਵੇਗਾ। ਕੰਮ ਕਾਰ ਤੋਂ ਬਾਅਦ ਤੁਹਾਡੇ ਸਹਿਕਰਮੀ ਤੁਹਾਨੂੰ ਕਿਸੇ ਛੋਟੇ ਘਰੇੱਲੂ ਉਤਸਵ ਤੇ ਬੁਲਾ ਸਕਦੇ ਹਨ। ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀ ਸਾਫ ਆਸਮਾਨ ਅਤੇ ਸਾਫ ਸੁਥਰੀ ਹਵਾ ਵਿਚ ਟਹਿਲਣਾ ਪਸੰਦ ਕਰੋਂਗੇ ਅੱਜ ਤੁਹਾਡਾ ਮਨ ਸ਼ਾਤ ਹੋਵੇਗਾ ਜਿਸਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ। ਤੁਹਾਡਾ ਜੀਵਨ ਸਾਥੀ ਅੱਜ ਪਿਆਰ ਅਤੇ ਤਾਕਤ ਨਾਲ ਭਰਪੂਰ ਹੈ।  ਸ਼ੁੱਭ ਰੰਗ- ਅਸਮਾਨੀ ਨੀਲਾ, ਸ਼ੁੱਭ ਨੰਬਰ- 5

ਬ੍ਰਿਖ : ਬਾਾਹਰ ਦਾ ਅਤੇ ਖੁੱਲਾ ਖਾਣਾ ਖਾਉਂਦੇ ਸਮੇਂ ਖਾਸ ਤੌਰ ਤੇ ਬਚਾਅ ਧਿਆਨ ਦੇਣ ਦੀ ਲੋੜ ਹੈ ਹਾਲਾ ਕਿ ਬਿਨਾ ਵਜਾਹ ਤਣਾਅ ਨਾ ਲਵੋ ਕਿਉਂ ਕਿ ਇਹ ਤੁਹਾਨੂੰ ਮਾਨਸਿਕ ਕਸ਼ਟ ਦੇ ਸਕਦਾ ਹੈ। ਕੰਮ ਕਾਰ ਸਥਾਨ ਅਤੇ ਕਾਰੋਬਾਰ ਵਿਚ ਤੁਹਾਡੀ ਕੋਈ ਲਾਪਰਵਾਹੀ ਅੱਜ ਤੁਹਾਨੂੰ ਆਰਥਿਕ ਨੁਕਸਾਨ ਕਰਾ ਸਕਦੀ ਹੈ। ਸ਼ਾਮ ਦੇ ਸਮੇਂ ਆਪਣੇ ਜੀਵਨਸਾਥੀ ਦੇ ਨਾਲ ਬਾਹਰ ਖਾਣਾ ਜਾਂ ਫਿਲਮ ਦੇਖਣਾ ਤੁਹਾਨੂੰ ਸਕੂਨ ਦੇਵੇਗਾ ਅਤੇ ਖੁਸ਼ਮਿਜ਼ਾਜ ਬਣਾ ਕੇ ਰੱਖਗਾ। ਤੁਸੀ ਸ਼ੋਸ਼ਲ ਮੀਡੀਆ ਤੇ ਆਪਣੇ ਪਾਰਟਨਰ ਦੇ ਕੁਝ ਸੰਦੇਸ਼ ਚੈੱਕ ਕਰੋਂਗੇ ਤੁਹਾਨੂੰ ਖੂਬਸੂਰਤ ਤੋਹਫੇ ਦਾ ਅਹਿਸਾਸ ਹੋਵੇਗਾ। ਫੈਂਸਲੇ ਲੈਂਦੇ ਸਮੇਂ ਆਪਣੇ ਅਹਮ ਨੂੰ ਵਿਚ ਨਾ ਆਉਣ ਦਿਉ ਸੁਣੋ ਕਿ ਅਧੀਨ ਕੰਮ ਕਰਨ ਵਾਲਿਆਂ ਦਾ ਕੀ ਕਹਿਣਾ ਹੈ। ਤੁਹਾਡਾ ਖਾਲੀ ਸਮਾਂ ਅੱਜ ਮੋਬਾਇਲ ਜਾਂ ਟੀ ਵੀ ਦੇਖਣ ਵਿਚ ਬਰਬਾਦ ਹੋ ਸਕਦਾ ਹੈ ਇਸ ਨਾਲ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਤੋਂ ਖਿੱਝਤਾ ਵੀ ਹੋ ਸਕਦੀ ਹੈ ਕਿਉਂ ਕਿ ਤੁਸੀ ਉਨਾਂ ਨਾਲ ਗੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਗੇ। ਜੀਵਨਸਾਾਥੀ ਦੀ ਵਜਾਹ ਨਾਲ ਮਹਿਸੂਸ ਹੋਵੇਗਾ ਕਿ ਉਨਾਂ ਦੇ ਦੁਨੀਆਂ ਵਿਚ ਤੁਸੀ ਹੀ ਖਾਸ ਹੋ। ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 2

ਮਿਥੁਨ : ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤਿਰਿਕਿਤ ਦਬਾਅ ਪਾਵੇਗਾ। ਦਿਨ ਦੀ ਸ਼ੁੁਰੂਆਤ ਭਲੇ ਹੀ ਚੰਗੀ ਹੋਵੇ ਪਰੰਤੂ ਸ਼ਾਮ ਦੇ ਸਮੇਂ ਕਿਸੇ ਵਜਾਹ ਨਾਲ ਧੰਨ ਖਰਚ ਹੋ ਸਕਦਾ ਹੈ ਜਿਸ ਨਾਲ ਤੁਸੀ ਪਰੇਸ਼ਾਨ ਹੋਵੋਂਗੇ। ਅੱਜ ਤੁਹਾਡਾ ਉਰਜਾ ਨਾਲ ਭਰਪੂਰ ਜ਼ਿੰਦਾਦਿਲੀ ਅਤੇ ਗਰਮਜੋਸ਼ੀ ਨਾਲ ਭਰਿਆ ਵਿਵਹਾਰ ਨੇੜੇ ਨੇੜੇ ਦੇ ਲੋਕਾਂ ਨੂੰ ਖੁਸ਼ ਕਰ ਦੇਵੇਗਾ। ਤੁਹਾਨੂੰ ਸਹੇਲੀ ਧੋਖਾ ਦੇ ਸਕਦੀ ਹੈ। ਕਾਰੋੋਬਾਰੀ ਮੇਲ ਜੋਲ ਦੋਰਾਨ ਭਾਵੁਕ ਅਤੇ ਬੜਬੋਲੇ ਨਾ ਹੋਵੋਜੇਕਰ ਤੁਸੀ ਆਪਣੀ ਸਪੀਚ ਤੇ ਕਾਬੂ ਨਹੀਂ ਰੱਖੋਗੇ ਤਾਂ ਤੁਸੀ ਆਸਾਨੀ ਨਾਲ ਆਪਣੀ ਪ੍ਰਸਿੱਧੀ ਨੂੰ ਖਤਮ ਕਰ ਸਕਦੇ ਹੋ। ਇਸ ਰਾਸ਼ੀ ਦੇ ਲੋਕਾਂ ਨੂੰ ਅੱਜ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀ ਦੁਨੀਆਂ ਦੀ ਭੀੜ ਵਿਚ ਕਿਤੇ ਖੋ ਗਏ ਹੋ ਤਾਂ ਆਪਣੇ ਲਈ ਸਮਾਂ ਕੱਢੋ ਅਤੇ ਆਪਣੇ ਵਿਅਕਤਿਤਵ ਦਾ ਆਂਕਲਣ ਕਰੋ। ਰਿਸ਼ਤੇਦਾਰਾਂ ਦਾ ਦਖਲ ਵਿਆਹੁਤ ਜ਼ਿੰਦਗੀ ਵਿਚ ਮੁਸ਼ਕਿਲ ਪੈਦਾ ਕਰ ਸਕਦਾ ਹੈ। ਸ਼ੁੱਭ ਰੰਗ- ਸੰਤਰੀ, ਸ਼ੁੱਭ ਨੰਬਰ- 5

ਕਰਕ : ਸ਼ਰਾਬ ਤੋਂ ਦੂੂਰ ਰਹੋ ਕਿਉਂ ਕਿ ਇਹ ਤੁਹਾਡੀ ਨੀਂਦ ਵਿਚ ਅੜਚਣ ਪਾ ਕੇ ਤੁਹਾਨੂੰ ਗਹਿਰੇ ਆਰਾਮ ਵਿਚ ਪਾ ਸਕਦੀ ਹੈ। ਖਰਚਿਆਂਂ ਵਿਚ ਵਾਧਾ ਹੋਵੇਗਾ ਪਰੰਤੂ ਨਾਲ ਹੀ ਆਮਦਨੀ ਵਿਚ ਹੋਇਆ ਵਾਧਾ ਇਸ ਨੂੰ ਸੰਤੁਲਿਤ ਕਰ ਦੇਵੇਗੀ। ਦੂਸਰਿਆਂਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਡੀ ਸ਼ਮਤਾ ਤੁਹਨੂੰ ਕਈਂ ਸਾਕਾਰਤਮਕ ਚੀਜਾ ਦਵਾਉਗੀ। ਦਿਨ ਨੂੰ ਖਾਸ ਬਣਾਉਣ ਦੇ ਲਈ ਦਿਆਲਤਾ ਅਤੇ ਪਿਆਰ ਦੇ ਛੋਟੇ ਛੋਟੇ ਤੇਹਫੇ ਲੋਕਾਂ ਨੂੰ ਦੇਵੋ। ਕਾਰੋਬਾਰ ਦੇ ਲਈ ਵਧੀਆ ਦਿਨ ਹੈ ਕਿਉਂ ਕਿ ਉਨਾਂ ਨੂੰ ਅਚਾਨਕ ਵੱਡਾ ਲਾਭ ਹੋ ਸਕਦਾ ਹੈ। ਯਾਤਰਾ ਦੇੇ ਦੋਰਾਨ ਤੁਸੀ ਨਵੇਂ ਸਥਾਨਾ ਨੂੰ ਜਾਣਗੋ ਅਤੇ ਖਾਸ ਲੋਕਾਂ ਨਾਲ ਮੁਲਾਕਾਤ ਹੋਵੇਗੀ। ਇਹ ਤੁਹਾਡੀ ਵਿਵਾਹਿਕ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਰਹਿਣ ਵਾਲਾ ਹੈ ਤੁਸੀ ਪਿਆਰ ਦੀ ਗਹਿਰਾਈ ਦਾ ਅਨੁਭਵ ਕਰੋਂਗੇ। ਸ਼ੁੱਭ ਰੰਗ- ਨੀਲਾ, ਸ਼ੁੱਭ ਨੰਬਰ- 4

ਸਿੰਘ  : ਕੰਮ ਦਾ ਤਨਾਵ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਅੱਜ ਤੁਹਾਨੂੰ ਸਮਝ ਆ ਸਕਦਾ ਹੈ ਕਿ ਪੈਸੇ ਦੀ ਕੀ ਕੀਮਤ ਹੈ ਅਤੇ ਇਸ ਨੂੰ ਫਜ਼ੂਲ ਚੀਜਾਂ ਤੇ ਖਰਚਣ ਨਾਲ ਭਵਿੱਖ ਵਿਚ ਤੁਹਾਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ। ਅੱਜ ਦਾ ਦਿਨ ਖੁਸ਼ੀਆਂ ਨਾਲ ਭਰਿਆ ਰਹੇਗਾ ਕਿਉਂ ਕਿ ਤੁਹਾਡੀ ਜੀਵਨ ਸਾਥੀ ਤੁਹਾਨੂੰ ਖੁਸ਼ੀ ਦੇਣ ਦਾ ਹਰ ਪ੍ਰਯਾਸ ਕਰੇਗਾ। ਤੁਹਾਡੀ ਪਿਆਰ ਭਰੀ ਜ਼ਿੰਦਗੀ ਵਿਚ ਬੇਹਦ ਖਾਸ ਦਿਨ ਰਹਿਣ ਵਾਲਾ ਹੈ। ਕਿਸੇ ਵੀ ਖਰਚੀਲੇ ਕੰਮ ਅਤੇ ਮਹਿੰਗੇ ਉੱਦਮਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਠੀਕ ਤਰਾਂ ਨਾਲ ਸੋਚ ਵਿਚਾਰ ਲਉ। ਜੇਕਰ ਤੁਹਾਨੂੰ ਕਿਸੇ ਦਲੀਲ ਵਿਚ ਪਾਇਆ ਜਾਵੇ ਧਿਆਨ ਰੱਖੋ ਕਿ ਸਖਤ ਟਿਪਣੀਆਂ ਨਾ ਕਰੋ। ਤੁਹਾਡੇ ਜੀਵਨਸਾਥੀ ਦੁਆਰਾ ਤੁਹਾਨੂੰ ਨੀਚਾ ਦਿਖਾਇਆ ਜਾ ਸਕਦਾ ਹੈ ਅਤੇ ਇਹ ਤੁਹਾਨੂੰ ਵਿਆਹ ਤੋੜਨ ਲਈ ਮਜ਼ਬੂਰ ਕਰ ਸਕਦਾ ਹੈ। ਸ਼ੁੱਭ ਰੰਗ- ਪੀਲਾ, ਸ਼ੁੱਭ ਨੰਬਰ- 5

 ਕੰਨਿਆ : ਸ਼ਰਾਬ ਤੋਂ ਦੂਰ ਰਹੋ ਕਿਉਂ ਕਿ ਇਸ ਨਾਲ ਤੁਹਾਡੀ ਨੀਂਦ ਵਿਚ ਖਲਲ ਪੈ ਸਕਦੀ ਹੈ ਅਤੇ ਤੁਸੀ ਗਹਿਰੇ ਆਰਾਮ ਤੋ ਦੂਰ ਰਹਿ ਸਕਦੇ ਹੋ। ਅੱਜ ਤੁਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ ਅਤੇ ਤੁਹਾਡਾ ਕਫੀ ਧੰਨ ਖਰਚ ਹੋ ਸਕਦਾ ਹੈ। ਘਰ ਦੇ ਕਿਸੇ ਮੈਂਬਰ ਦੇ ਵਿਵਹਾਰ ਦੀ ਵਜਾਹ ਨਾਲ ਤੁਸੀ ਪਰੇਸ਼ਾਨ ਰਹਿ ਸਕਦੇ ਹੋ ਤਹਾਨੂੰ ਉਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਸੈਰ ਸਪਾਟੇ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਜੋ ਤੁਹਾਨੂੰ ਉਰਜਾ ਅਤੇ ਉਤਸ਼ਾਹ ਨਾਲ ਤਰੋਤਾਜਾ ਰੱਖੇਗਾ। ਤੁਹਾਡੇ ਬੌਸ ਅਤੇ ਸੀਨੀਅਰ ਨੂੰ ਘਰ ਬਲਾਉਣ ਦੇ ਲਈ ਚੰਗਾ ਦਿਨ ਨਹੀਂ ਹੈ। ਇਸ ਰਾਸ਼ੀ ਦੇ ਵੱਡੇ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹਨ। ਤੁਸੀ ਅੱਜ ਵਿਆਹਕ ਜੀਵਨ ਦਾ ਭਰਪੂਰ ਅਨੰਦ ਲਉ। ਸ਼ੁੱਭ ਰੰਗ- ਕੇਸਰੀ, ਸ਼ੁੱਭ ਨੰਬਰ- 9

ਤੁਲਾ : ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਵ ਅਤੇ ਥਕਾਵਟ ਦੇਵੇਗਾ। ਮਾਲੀ ਸੁਧਾਰ ਦੀ ਵਜਾਹ ਨਾਲ ਜ਼ਰੂਰੀ ਖਰੀਦਦਾਰੀ ਕਰਨਾ ਆਸਾਨ ਹੋਵੇਗਾ। ਕੁਲ ਮਿਲਾ ਕੇ ਲਾਭਦਾਇਕ ਦਿਨ ਹੈ ਪਰੰਤੂ ਜਿਸ ਨੂੰ ਤੁਸੀ ਸਮਝਦੇ ਅਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਹੋ ਉਹ ਤੁਹਾਡਾ ਭਰੋਸਾ ਤੋੜ ਸਕਦਾ ਹੈ। ਸਿਰਫ ਸਪਸ਼ਟ ਸਮਝਦਾਰੀ ਭਰੋਸੇ ਨਾਲ ਤੁਸੀ ਪਤਨੀ ਨੂੰ ਭਾਵਨਾਤਮਕ ਸਹਾਰਾ ਦੇ ਸਕਦੇ ਹੋ। ਸਾਂਝੀਦਾਰੀ ਨਾਲ ਸੋਦਾ ਕਾਇਮ ਕਰਨਾ ਬਹੁਤ ਸਖ਼ਤ ਸਿੱਧ ਹੋਵੇਗਾ। ਅੱਜ ਤੁਸੀ ਆਪਣਾ ਖਾਲੀ ਸਮਾਂ ਮੰਦਿਰ, ਗੁਰੂਦੁਆਰੇ ਜਾਂ ਕੋਈ ਧਾਰਮਿਕ ਸਥਾਨ ਤੇ ਬੇਲੋੜੀਆਂ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਤੋਂ ਬਿਤਾ ਸਕਦੇ ਹੋ। ਤੁਹਾਡਾ ਜੀਵਨਸਾਥੀ ਤੁਹਾਨੂੰ ਪਾ ਕੇ ਖੁਦ ਨੂੰ ਖੁਸ਼ਨਸੀਬ ਸਮਝਦਾ ਹੈ ਇਨਾਂ ਪਲਾਂ ਦਾ ਤੁਸੀ ਭਰਪੂਰ ਉਪਯੋਗ ਕਰੋਂਗੇ।। ਸ਼ੁੱਭ ਰੰਗ- ਬਦਾਮੀ, ਸ਼ੁੱਭ ਨੰਬਰ- 4

ਬ੍ਰਿਸ਼ਚਕ : ਤੁਹਾਨੂੰ ਸਿਹਤ ਨਾਲ ਜੁੜੀ ਪਰੇਸ਼ਾਨੀਆਂ ਦੇ ਚਲਦੇ ਹਲਪਤਾਲ ਜਾਣਾ ਪੈ ਸਕਦਾ ਹੈ। ਤੁਸੀ ਚੰਗਾ ਪੈਸਾ ਬਣਾ ਸਕਦੇ ਹੋ ਪਰ ਸ਼ਰਤ ਏ ਤੁਸੀ ਪਰੰਪਰਿਕ ਤੋਰ ਤੇ ਨਿਵੇਸ਼ ਕਰੋ। ਬੱਚੇ ਤੁਹਾਡੇ ਜੀਵਨ ਨੂੰ ਬਹੁਤ ਮੁਸ਼ਕਿਲ ਬਣਾ ਸਕਦੇ ਹਨ ਪਿਆਰ ਹਥਿਆਰ ਦਾ ਇਸਤੇਮਾਲ ਕਰ ਕੇ ਉਨਾਂ ਨੂੰ ਸਮਝਾਉ ਅਣਚਾਹੇ ਤਣਾਵ ਤੋਂ ਬਚੋ ਯਾਦ ਰੱਖੋ ਕਿ ਪਿਆਰ ਹੀ ਪਿਆਰ ਨੂੰ ਪੈਦਾ ਕਰਦਾ ਹੈ। ਚਿੰਤਾ ਨਾ ਕਰੋ ਅੱਜ ਤੁਹਾਡਾ ਦੁੱਖ ਬਰਫ ਦੀ ਤਰਾਂ ਪਿਘਲ ਸਕਦਾ ਹੈ। ਕੰਮਕਾਰ ਵਿਚ ਤੁਹਾਡਾ ਕੋਈ ਮੁਕਾਬਲੇਬਾਜ਼ ਅੱਜ ਤੁਹਾਡੇ ਖਿਲਾਫ ਸਾਜਿਸ਼ ਕਰ ਸਕਦਾ ਹੈ ਜਿਸ ਨਾਲ ਤੁਹਾਨੂੰ ਚੋਕਸ ਰਹਿਣ ਅਤੇ ਸਾਵਧਾਨੀ ਵਰਤਣ ਦੀ ਲੋੜ ਹੈ। ਅੱਜ ਖਾਲੀ ਸਮੇਂ ਦਾ ਉਪਯੋਗ ਕਰਨ ਦੇ ਲਈ ਤੁਹਾਡੇ ਹੱਥ ਹੈ ਕਿ ਤੁਸੀ ਦੋਸਤਾਂ ਨਾਲ ਮਿਲਣ ਦੀ ਯੋਜਨਾ ਵੀ ਬਣਾ ਸਕਦੇ ਹੋ। ਅੱਜ ਤੁਹਾਡਾ ਜੀਵਨ ਸਾਥੀ ਸੰਕਿਟਾਂ ਦੇ ਭਿੰਨਾਂ ਵਿਚ ਤੁਹਾਡੇ ਦੁੱਖਾਂ ਨੂੰ ਚੁੰਮ ਜਾਵੇਗਾ। ਸ਼ੁੱਭ ਰੰਗ- ਜਾਮਨੀ, ਸ਼ੁੱਭ ਨੰਬਰ- 9

ਧਨੂੰ : ਆਪਣੇ ਮਨਮਰਜ਼ੀ ਅਤੇ ਜ਼ਿੱਦੀ ਸੁਭਾਅ ਨੂੰ ਕਾਬੂ ਵਿਚ ਰੱਖੋ ਖਾਸ ਤੌਰ ਤੇ ਕਿਸੇ ਜਲਸੇ ਜਾਂ ਪਾਰਟੀ ਵਿਚ। ਕਿਉਂ ਕਿ ਅਜਿਹਾ ਨਾ ਕਰਨ ਤੇ ਉੱਥੋਂ ਦਾ ਮਾਹੋਲ ਤਣਾਅ ਗ੍ਰਸਤ ਹੋ ਸਕਦਾ ਹੈ। ਵਿਆਹੇ ਜੋੜਿਆਂ ਨੂੰ ਅੱਜ ਆਪਣੇ ਬੱਚਿਆਂ ਦੀ ਸਿੱਖਿਆ ਤੇ ਖਾਸਾ ਖਰਚਾ ਕਰਨਾ ਪੈ ਸਕਦਾ ਹੈ। ਮੁਸ਼ਕਿਲ ਦੇ ਸਮੇਂ ਪਰਿਵਾਰ ਤੁਹਾਨੂੰ ਮਦਦ ਅਤੇ ਸਲਾਹ ਹਾਸਿਲ ਹੋਵੇਗੀ । ਤੁਸੀ ਦੁਜਿਆਂ ਦੇ ਤਜ਼ਰਬੇ ਨਾਲ ਕੁਝ ਸਿੱਖ ਸਕਦੇ ਹੋ ਇਹ ਤੁਹਾਡੇ ਆਤਮਵਿਸ਼ਵਾਸ਼ ਦੀ ਮਜ਼ਬੂਤੀ ਦੇ ਲਈ ਬਹੁਤ ਜ਼ਰੂਰੀ ਹੈ। ਪਿਆਰ ਰੱਬ ਦੀ ਪੂਜਾ ਵਾਂਗ ਪਵਿੱਤਰ ਹੈ ਅੱਜ ਇਹ ਤੁਹਾਨੂੰ ਸੱਚੇ ਅਰਥਾਂ ਵਿਚ ਧਰਮ ਅਧਿਆਤਮਿਕਤਾ ਵੱਲ ਲੈ ਜਾ ਸਕਦਾ ਹੈ। ਸਾਂਂਝੇਦਾਰੀ ਉੱਦਮ ਵਿਚ ਕੀਤੇ ਗਏ ਕੰਮ ਆਖਿਰਕਾਰ ਲਾਭਦਾਇਕ ਸਾਬਿਤ ਹੋਣਗੇ ਪਰੰਤੂ ਤੁਹਾਨੂੰ ਆਪਣੇ ਭਾਗੀਦਾਰਾਂ ਨਾਲ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਦਾ ਦਿਨ ਤੁਸੀ ਪਰਿਵਾਰ ਦੇ ਛੋਟੇ ਮੈਂਬਰਾਂ ਨਾਲ ਪਾਰਕ ਜਾਂ ਮਾਲ ਵਿਚ ਖਰੀਦਦਾਰੀ ਤੇ ਜਾ ਸਕਦੇ ਹੋ। ਅੱਜ ਜੀਵਨਸਾਥੀ ਤੋਂ ਤੁਹਾਨੂੰ ਕੁਝ ਅਜਿਹਾ ਮਿਲ ਸਕਦਾ ਹੈ ਜਿਸ ਨਾਲ ਤੁਹਾਡਾ ਸਾਰਾ ਦਿਨ ਖੁਸ਼ਗਵਾਰ ਗੁਜ਼ਰੇਗਾ। ਸ਼ੁੱਭ ਰੰਗ- ਅਸਮਾਨੀ ਨੀਲਾ, ਸ਼ੁੱਭ ਨੰਬਰ- 6

ਮਕਰ : ਬੇਕਾਰ ਦੇ ਖਿਆਲਾਂ ਵਿਚ ਆਪਣੀ ਉਰਜਾ ਬਰਬਾਦ ਨਾ ਕਰੋ ਬਲ ਕਿ ਇਸ ਨੂੰ ਸਹੀ ਦਿਸ਼ਾ ਵਿਚ ਲਗਾਉ। ਅੱਜ ਦੇ ਦਿਨ ਤੁਹਾਨੂੰ ਧੰਨ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਪਰੰਤੂ ਇਸ ਦੇ ਨਾਲ ਹੀ ਤੁਹਾਨੂੰ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ ਕਿਉਂ ਕਿ ਇਸ ਤੋਂ ਤੁਹਾਨੂੰ ਮਾਨਸਿਕ ਸ਼ਾਤੀ ਮਿਲੇਗੀ। ਕੋਈ ਪੁਰਾਣਾ ਸੰਪਰਕ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਉਤੇੇਜਕ ਦਿਨ ਹੈ ਕਿਉਂ ਕਿ ਤੁਹਾਡਾ ਪਿਆਰਾ ਤੁਹਾਨੂੰ ਤੋਹਫੇ ਦੇ ਸਕਦਾ ਹੈ। ਸਾਂਝੇਦਾਰੀ ਦੇ ਉੱਦਮਾਂ ਦੀ ਸ਼ੁਰੂਆਤ ਕਰਨ ਦੇ ਲਈ ਚੰਗਾ ਦਿਨ ਹੈ ਸਾਰਿਆਂ ਲਈ ਲਾਭ ਹੋਣ ਦੀ ਸੰਭਾਵਨਾ ਹੈ ਪਰੰਤੂ ਭਾਗੀਦਾਰਾਂ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਸੋਚੋ। ਅੱਜ ਤੁਸੀ ਇਸ ਤਰਾਂ ਵਿਵਹਾਰ ਕਰੋਂਗੇ ਕਿ ਤੁਸੀ ਸਟਾਰ ਹੋ ਪਰੰਤੂ ਉਨਾਂ ਚੀਜਾਂ ਦੀ ਪ੍ਰੰਸਸਾ ਕਰੋ ਜੋ ਉਸ ਦੇ ਕਾਬਿਲ ਹਨ। ਲਗਦਾ ਹੈ ਕਿ ਤੁਸੀ ਆਪਣੇ ਜੀਵਨਸਾਥੀ ਤੇ ਖਾਸ ਧਿਆਨ ਦੇਣ ਜਾ ਰਹੇ ਹੋ। ਸ਼ੁੱਭ ਰੰਗ- ਬਦਾਮੀ, ਸ਼ੁੱਭ ਨੰਬਰ- 7

ਕੁੰਭ : ਗਰਭਵਤੀ ਔਰਤਾਂ ਨੂੰ ਚਲਦੇ ਫਿਰਦੇ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਹੈ। ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਨਸ਼ਾ ਕਰਦੇ ਹਨ ਕਿਉਂ ਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਉਂਝ ਤਾਂ ਅੱਜ ਆਰਥਿਕ ਹਾਲਤ ਕਾਫੀ ਮਜ਼ਬੂਤ ਰਹੇਗੀ ਪਰੰਤੂ ਇਸ ਦੇ ਨਾਲ ਹੀ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਤੁਸੀ ਪੈਸੇ ਨੂੰ ਵਿਅਰਥ ਚੀਜਾਂ ਤੇੇ ਖਰਚ ਨਾ ਕਰੋ। ਕਿਸੇ ਪਰਿਵਾਰਿਕ ਭੇੇਦ ਦਾ ਖੁਲੱਣਾ ਤੁਹਾਨੂੰ ਤੋਹਫਾ ਦੇ ਸਕਦਾ ਹੈ। ਤੁਹਾਨੂੰ ਆਪਣੇ ਪਾਰਟਨਰ ਦਾ ਨਵਾਂ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲੇਗਾ। ਰਚਨਾਤਮਕ ਕੰਮ ਵਿਚ ਲੱਗੇ ਲੋਕਾਂ ਦੇ ਲਈ ਸਫਲਤਾ ਨਾਲ ਭਰਿਆ ਦਿਨ ਹੈ ਉਨਾਂ ਨੂੰ ਉਹ ਸ਼ੋਹਰਤ ਅਤੇ ਪਹਿਚਾਣ ਮਿਲੇਗੀ ਜਿਸ ਦੀ ਉਨਾਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਮੇਂ ਤੁਸੀ ਕਈਂ ਵਾਰ ਖੁਦ ਨੂੰ ਬਰੇਕ ਦੇਣਾ ਭੁੱਲ ਜਾਂਦੇ ਹੋ ਪਰੰਤੂ ਅੱਜ ਤੁਸੀ ਆਪਣੇ ਲਈ ਸਮਾਂ ਕੱਢੋਗੇਂ ਅਤੇ ਨਵੇਂ ਸ਼ੋਂਕ ਦੀ ਭਾਲ ਕਰੋਂਗੇ ਆਪਣੇ ਜੀਵਨਸਾਥੀ ਦੇ ਨਾਲ ਅੱਜ ਤੁਸੀ ਇਕ ਸ਼ਾਨਦਾਰ ਸ਼ਾਮ ਗੁਜ਼ਾਰ ਸਕਦੇ ਹੋ। ਸ਼ੁੱਭ ਰੰਗ- ਕੇਸਰੀ, ਸ਼ੁੱਭ ਨੰਬਰ- 9

ਮੀਨ : ਖਾਣ ਪੀਣ ਸਮੇਂ ਸਾਵਧਾਨ ਰਹੋ ਲਾਪਰਵਾਹੀ ਬਿਮਾਰੀ ਦੀ ਵਜਾਹ ਬਣ ਸਕਦੀ ਹੈ। ਪੈਸਿਆਂ ਦੀ ਘਾਟ ਅੱਜ ਘਰ ਵਿਚ ਲੜਾਈ ਦੀ ਵਜਾਹ ਬਣ ਸਕਦੀ ਹੈ ਅਜਿਹੀ ਸਥਿਤੀ ਵਿਚ ਆਪਣੇ ਘਰ ਦੇ ਲੋਕਾਂ ਨਾਲ ਸੋਚ ਸਮਝ ਕੇ ਗੱਲ ਕਰੋ ਅਤੇ ਉਸ ਤੋਂ ਸਲਾਹ ਲਵੋ। ਵਿਵਾਦ, ਮਤਭੇਦ ਅਤੇ ਦੂਜਿਆਂ ਦੀਆਂ ਆਪਸੀ ਕਮੀਆਂ ਕੱਢਣ ਦੀ ਆਦਤ ਨੂੰ ਨਜ਼ਰ ਅੰਦਾਜ਼ ਕਰੋ। ਤੁਹਾਡੇ ਲਈ ਪਿਆਰ ਹਵਾ ਵਿਚ ਹੈ ਆਸ ਪਾਸ ਦੇਖੋ ਹਰ ਚੀਜ ਗੁਲਾਬੀ ਹੈ। ਦਿਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀ ਖੁਦ ਨੂੰ ਤਾਕਤ ਨਾਲ ਲਿਬਰੇਜ਼ ਮਹਿਸੂਸ ਕਰੋਂਗੇ। ਤੁਹਾਨੂੰ ਆਪਣੇੇ ਘਰ ਦੇ ਛੋਟੇ ਮੈਂਬਰਾਂ ਦੇ ਨਾਲ ਸਮਾਂ ਬਿਤਾਉਣਾ ਸਿੱਖਣਾ ਚਾਹੀਦਾ ਹੈ ਜੇਕਰ ਤੁਸੀ ਅਜਿਹਾ ਨਹੀਂ ਕਰ੍ਦੇ ਤਾਂ ਤੁਸੀ ਘਰ ਵਿਚ ਸਤੰਭ ਬਣਾ ਕੇ ਪਾਉਣ ਵਿਚ ਕਾਮਯਾਬ ਨਹੀਂ ਹੋਵੋਂਗੇ। ਤੁਹਾਡਾ ਪਤੀ ਪਤਨੀ ਦਾ ਛੋਟੇ ਮਸਲਿਆਂ ਨੂੰ ਲੈ ਕੇ ਝਗੜਾ ਹੋ ਸਕਦਾ ਹੈ ਪਰ ਇਹ ਇਕ ਲੰਬੇ ਸਮੇਂ ਦੇ ਆਧਾਰ ਤੇ ਵਿਆਹ ਨੂੰ ਖਰਾਬ ਕਰ ਸਕਦਾ ਹੈ ਸਾਵਧਾਨ ਰਹੋ ਕਿ ਦੂਜਿਆਂ ਦੇ ਕਹਿਣ ਤੇ ਸੁਝਾਵਾਂ ਤੇ ਭਰੋਸਾ ਨਾ ਕਰੋ। ਸ਼ੁੱਭ ਰੰਗ- ਬਦਾਮੀ, ਸ਼ੁੱਭ ਨੰਬਰ- 7

Leave a Reply