Advertisement

Today’s Horoscope 13 May 2025 : ਜਾਣੋ ਆਪਣਾ ਅੱਜ ਦਾ ਰਾਸ਼ੀਫਲ

ਮੇਖ : ਘਰ ਅਤੇ ਦਫਤਰ ਵਿਚ ਕੁੱਝ ਦਬਾਅ ਤੁਹਾਨੂੰ ਗੁੱਸੈਲਾ ਬਣਾ ਸਕਦਾ ਹੈ। ਕੇਵਲ ਇਕ ਦਿਨ ਨੂੰ ਨਜ਼ਰ ਵਿਚ ਰੱਖ ਕੇ ਆਪਣੀ ਆਦਤ ਕਾਬੂ ਵਿਚ ਕਰੋ ਅਤੇ ਲੋੜ ਤੋਂ ਜ਼ਿਆਦਾ ਸਮਾਂ ਤੇ ਪੈਸਾ ਮਨੋਰੰਜਨ ਤੇ ਖਰਚ ਨਾ ਕਰੋ । ਅੱਜ ਤੁਹਾਡਾ ਉਰਜਾ ਨਾਲ ਭਰਪੂਰ ਜ਼ਿੰਦਾਦਿਲੀ ਅਤੇ ਗਰਮਜੋਸ਼ੀ ਨਾਲ ਭਰਿਆ ਵਿਵਹਾਰ ਨੇੜੇ ਨੇੜੇ ਦੇ ਲੋਕਾਂ ਨੂੰ ਖੁਸ਼ ਕਰ ਦੇਵੇਗਾ। ਅੱਜ ਦੇ ਦਿਨ ਪਿਆਰ ਦਾ ਬੁਖਾਰ ਤੁਹਾਡੇ ਸਿਰ ਤੇ ਚੜਨ ਲਈ ਤਿਆਰ ਹੈ ਇਸ ਦਾ ਅਨੁਭਵ ਕਰੋ ਆਪਣੀ ਕੰਮ ਦੀ ਕੁਸ਼ਲਤਾ ਵਧਾਉਣ ਦੇ ਲਈ ਨਵੀਂ ਤਕਨੀਕਾਂ ਦਾ ਸਹਾਰਾ ਲਉ। ਤੁਹਾਡੀ ਸ਼ੈਲੀ ਅਤੇ ਕੰਮ ਕਰਨ ਦਾ ਨਵਾਂ ਅੰਦਾਜ਼ ਉਨਾਂ ਲੋਕਾਂ ਵਿਚ ਦਿਲਚਸਪੀ ਪੈਦਾ ਕਰੇਗਾ। ਜੋ ਤੁਹਾਡੇ ਤੇ ਨੇੜੇ ਤੋਂ ਧਿਆਨ ਰੱਖਦੇ ਹਨ। ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਮੇਂ ਤੁਸੀ ਕਈਂ ਵਾਰ ਖੁਦ ਨੂੰ ਬਰੇਕ ਦੇਣਾ ਭੁੱਲ ਜਾਂਦੇ ਹੋ ਪਰੰਤੂ ਅੱਜ ਤੁਸੀ ਆਪਣੇ ਲਈ ਸਮਾਂ ਕੱਢੋਗੇਂ ਅਤੇ ਨਵੇਂ ਸ਼ੋਂਕ ਦੀ ਭਾਲ ਕਰੋਂਗੇ ਚੰਗਾ ਖਾਣਾ, ਰੋਮਾਂਟਿਕ ਪਲ ਅੱਜ ਤੁਹਾਡੇ ਲਈ ਇਹ ਸਭ ਖਾਸ ਹੈ।

ਸ਼ੁੱਭ ਰੰਗ- ਚਿੱਟਾ, ਸ਼ੁੱਭ ਨੰਬਰ- 2

ਬ੍ਰਿਸ਼ਭ : ਤੁਹਾਨੂੰ ਸਿਹਤ ਨਾਲ ਜੁੜੀ ਪਰੇਸ਼ਾਨੀਆਂ ਦੇ ਚਲਦੇ ਹਲਪਤਾਲ ਜਾਣਾ ਪੈ ਸਕਦਾ ਹੈ। ਰੁਕਿਆ ਹੋਇਆ ਪੈਸਾ ਮਿਲੇਗਾ ਅਤੇ ਆਰਥਿਕ ਹਾਲਾਤ ਵਿਚ ਸੁਧਾਰ ਆਵੇਗਾ। ਪ੍ਰਾਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧਿਆਂ ਲਈ ਚੰਗਾ ਮੋਕਾ ਹੈ। ਅੱਜ ਇਕ ਪੌਦਾ ਲਗਾਉ। ਤੁਹਾਡੇ ਆਤਮਵਿਸ਼ਵਾਸ਼ ਵਿਚ ਵਾਧਾ ਹੋ ਰਿਹਾ ਹੈ ਅਤੇ ਤਰੱਕੀ ਸਾਫ ਨਜ਼ਰ ਆ ਰਹੀ ਹੈ। ਜਿਹੜੇ ਲੋਕ ਘਰ ਤੋਂ ਬਾਹਰ ਰਹਿੰਦੇ ਹਨ ਅੱਜ ਉਹ ਆਪਣੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਦੇ ਸਮੇਂ ਕਿਸੇ ਬਗੀਚੇ ਜਾਂ ਸ਼ਾਤ ਥਾਂ ਤੇ ਸਮਾਂ ਬਿਤਾਉਣਾ ਪਸੰਦ ਕਰਨਗੇ। ਤੁਹਾਡੇ ਜੀਵਨ ਸਾਥੀ ਦੀ ਵਜਾਹ ਨਾਲ ਤੁਹਾਡੀ ਪ੍ਰਤੀਸ਼ਠਾ ਥੋੜੀ ਠੇਸ ਪਹੁੰਚ ਸਕਦੀ ਹੈ।

ਸ਼ੁੱਭ ਰੰਗ- ਸੋਨਾ ਰੰਗ, ਸ਼ੁੱਭ ਨੰਬਰ- 1

ਮਿਥੁਨ : ਅੱਜ ਯਾਤਰਾ ਕਰਨ ਤੋਂ ਬਚੋ ਕਿਉਂ ਕਿ ਇਸ ਦੇ ਚੱਲਦੇ ਤੁਸੀ ਥਕਾਵਟ ਅਤੇ ਤਨਾਵ ਮਹਿਸੂਸ ਕਰੋਂਗੇ। ਕੁਝ ਜ਼ਰੂਰੀ ਯੋਜਨਾਵਾਂ ਚਲਾਈਗਈ ਅਤੇ ਤਾਜ਼ਾ ਆਰਥਿਕ ਲਾਭ ਪਹੁੰਚਾਉਣਗੀਆਂ। ਰਿਸ਼ਤੇਦਾਰ ਅਤੇ ਦੋਸਤਾਂ ਕੋਲੋਂ ਤੋਹਫੇ ਮਿਲਣਗੇ। ਆਪਣੀ ਖਿੜਕੀ ਤੇ ਫੁੱਲ ਰੱਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰੋ। ਜੇਕਰ ਤੁਸੀ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਪਰਕ ਬਣਾ ਕੇ ਰੱਖੋ ਤਾਂ ਆਪਣੇ ਕਰੀਅਰ ਵਿਚ ਤਰੱਕੀ ਦੇ ਵੱਲ ਕਦਮ ਲਵੋਂਗੇ। ਖੁਸ਼ਹਾਲੀ ਲਈ ਯਾਤਰਾ ਸੰਤੁਸ਼ਟੀ ਪੂਰਵਕ ਹੋਵੇਗੀ। ਤੁਹਾਡਾ ਜੀਵਨਸਾਥੀ ਵਾਕਾਈ ਤੁਹਾਡੇ ਲਈ ਫਰਿਸ਼ਤੇ ਦੇ ਲਈ ਹੈ ਅਤੇ ਤੁਸੀ ਅੱਜ ਇਹ ਜਾਣੋਗੇ।

ਸ਼ੁੱਭ ਰੰਗ- ਕਾਲਾ, ਸ਼ੁੱਭ ਨੰਬਰ- 8

ਕਰਕ : ਤੁਹਾਡਾ ਚੜਿਆ ਹੋਇਆ ਪਾਰਾ ਤੁਹਾਨੂੰ ਪਰੇਸ਼ਾਨੀ ਵਿਚ ਪਾ ਸਕਦਾ ਹੈ। ਘਰ ਵਿਚ ਕਿਸੀ ਸਮਾਰੋਹ ਦੇ ਹੋਣ ਦੀ ਵਜਾਹ ਨਾਲ ਅੱਜ ਤੁਹਾਡਾ ਬਹੁਤ ਪੈਸਾ ਖਰਚ ਕਰਨਾ ਪਵੇਗਾ ਜਿਸਦੇ ਕਾਰਨ ਤੁਹਾਡੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ। ਗਾਲਾਂ ਅਤੇ ਪਛਤਾਵੇ ਵਿਚ ਆਪਣਾ ਵਕਤ ਬਰਬਾਦ ਨਾ ਕਰੋ ਬਲ ਕਿ ਜ਼ਿੰਦਗੀ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਅੱਜ ਤੁਸੀ ਆਪਣੀ ਮਿੱਠੀ ਪਿਆਰ ਭਰੀ ਜ਼ਿੰਦਗੀ ਵਿਚ ਐਕਸੋਟਿਕਾ ਦੇ ਮਸਾਲੇ ਦਾ ਪਾਲਣ ਕਰੋਗੇ। ਤੁਸੀ ਸਖਤ ਮਿਹਨਤ ਅਤੇ ਧੀਰਜ ਦੇ ਬਲ ਤੇ ਆਪਣੇ ਉਦੇਸ਼ ਨੂੰ ਹਾਸਿਲ ਕਰ ਸਕਦੇ ਹੋ। ਅੱਜ ਅਨੁਕੂਲ ਗ੍ਰਹਿ ਤੁਹਾਨੂੰ ਖੁਸ਼ ਮਹਿਸੂਸ ਕਰਨ ਦੇ ਬਹੁਤ ਸਾਰੇ ਕਾਰਨ ਲੈ ਕੇ ਆਉਣਗੇ।

ਸ਼ੁੱਭ ਰੰਗ- ਪੀਲਾ, ਸ਼ੁੱਭ ਨੰਬਰ- 3

ਸਿੰਘ : ਅੱਜ ਤੁਹਾਨੂੰ ਮਹੱਤਵਪੂਰਨ ਫੈਂਸਲੇ ਲੈਣੇ ਹੋਣਗੇ ਜਿਸਦੇ ਚਲਦੇ ਤੁਹਾਡਾ ਤਣਾਅ ਅਤੇ ਬੈਚੇਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਵਪਾਰ ਵਿਚ ਚੰਗਾ ਖਾਸਾ ਲਾਭ ਹੋਣ ਦੀ ਸੰਭਾਵਨਾ ਹੈ ਅੱਜ ਦੇ ਦਿਨ ਆਪਣੇ ਵਪਾਰ ਨੂੰ ਕੋਈਂ ਉਚਾਈਆਂ ਦੇ ਸਕਦਾ ਹੈ। ਤੁਹਾਡਾ ਅੜਿਅਲ ਰੱਵਈਆ ਤੁਹਾਡੇ ਮਾਤਾ ਪਿਤਾ ਦਾ ਚੈਨ ਖੋ ਸਕਦੇ ਹਨ ਤੁਹਾਨੂੰ ਉਨਾਂ ਦੀ ਸਲਾਹ ਤੇ ਧਿਆਨ ਦੇਣ ਦੀ ਲੋੜ ਹੈ ਸਾਕਾਰਾਤਮਕ ਗੱਲਾਂ ਤੇ ਵਿਚਾਰ ਕਰਨ ਵਿਚ ਕੋਈ ਬੁਰਾਈ ਨਹੀਂ। ਤੁਹਾਡੀ ਪਿਆਰ ਭਰੀ ਜ਼ਿੰਦਗੀ ਅੱਜ ਤੁਹਾਡੇ ਲਈ ਸੱਚਮੁੱਚ ਸ਼ਾਨਦਾਰ ਰਹਿਣ ਵਾਲੀ ਹੈ। ਸਹਿਕਰਮੀਆਂ ਅਤੇ ਮਾਤਹਿਤਾਂ ਦੇ ਚਲਦੇ ਚਿੰਤਾ ਅਤੇ ਤਣਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਵ ਹੈੈ ਕਿ ਤੁਹਾਡੇ ਅਤੀਤ ਨਾਲ ਜੁੜਿਆ ਕੋਈ ਸ਼ਖਸ਼ ਅੱਜ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਦਿਨ ਯਾਦਗਾਰ ਬਣ ਜਾਵੇਗਾ। ਜੀਵਨ ਸਾਥੀ ਦੇ ਨਾਲ ਅੱਜ ਤੁਹਾਡਾ ਦਿਨ ਬਹੁਤ ਰੋਮਾਂਟਿਕ ਗੁਜ਼ਰ ਸਕਦਾ ਹੈ।

ਸ਼ੁੱਭ ਰੰਗ- ਸੰਤਰੀ, ਸ਼ੁੱਭ ਨੰਬਰ- 1

 ਕੰਨਿਆ : ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਿੰਮਤ ਨਾ ਹਾਰੋ ਅਤੇ ਇੱਛਚ ਫਲ ਪਾਉਣ ਦੇ ਲਈ ਸਖਤ ਮਿਹਨਤ ਕਰੋ। ਇਨਾਂ ਨਾਕਮੀਆਂ ਨੂੰ ਤਰੱਕੀ ਦਾ ਆਧਾਰ ਬਣਾਉ। ਮੁਸ਼ਕਿਲ ਘੜੀ ਵਿਚ ਰਿਸ਼ਤੇਦਾਰ ਵੀ ਕੰਮ ਆਉਣਗੇ। ਕਈਂ ਵੱਡੀਆਂ ਯੋਜਨਾਵਾਂ ਅਤੇ ਵਿਚਾਰਾਂ ਦੇ ਜ਼ਰੀਏ ਤੁਹਾਡਾ ਧਿਆਨ ਆਕਰਸ਼ਿਤ ਕਰ ਸਕਦਾ ਹੈ ਕਿਸੇ ਵੀ ਤਰਾਂ ਦਾ ਨਿਵੇਸ਼ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੀ ਜਾਂਚ ਪੜਤਾਲ ਕਰ ਲਵੋ। ਗਲਤ ਗੱਲਾਂ ਨੂੰ ਗਲਤ ਕਹਿਣ ਤੋਂ ਬਚੋ ਜਿਨਾਂ ਨੂੰ ਤੁਸੀ ਚਾਹੁੰਦੇ ਹੋ ਉਨਾਂ ਦਾ ਦਿਲ ਦਖਾਉਣ ਤੋਂ ਬਚੋ। ਅੱਜ ਤੁਸੀ ਇਕ ਦਿਲ ਟੁੱਟਣ ਤੋਂ ਰੋਕੋਂਗੇ। ਸਾਂਝੀਦਾਰੀ ਅਤੇ ਜੁੜੇ ਉੱਦਮਾਂ ਤੋਂ ਦੂਰ ਰਹੋ। ਅੱਜ ਤੁਹਾਡੇ ਕੋਲ ਖਾਲੀ ਸਮਾਂ ਹੋਵੇਗਾ ਅਤੇ ਇਸ ਸਮੇਂ ਦਾ ਇਸਤੇਮਾਲ ਤੁਸੀ ਧਿਆਨ ਯੋਗ ਕਰਨ ਵਿਚ ਕਰ ਸਕਦੇ ਹੋ ਅੱਜ ਤੁਹਾਨੂੰ ਮਾਨਸਿਕ ਸ਼ਾਤੀ ਦਾ ਅਹਿਸਾਸ ਹੋਵੇਗਾ। ਜੀਵਨ ਸਾਥੀ ਦੇੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਨ ਦਾ ਭਰਪੂਰ ਸਮਾਂ ਹੈ।

ਸ਼ੁੱਭ ਰੰਗ- ਲਾਲ, ਸ਼ੁੱਭ ਨੰਬਰ- 9

ਤੁਲਾ : ਅੱਖਾਂ ਦੇ ਮਰੀਜ਼ ਪ੍ਰਦੁਸ਼ਿਤ ਜਗ੍ਹਾਂ ਤੇ ਜਾਣ ਤੋਂ ਬਚੋ, ਕਿਉਂ ਕਿ ਧੁਆਂ ਤੁਹਾਡੀ ਅੱਖਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਸੰਭਵ ਹੋਵੇ ਤਾਂ ਸੂਰਜ ਦੀ ਤੇਜ਼ ਰੋਸ਼ਨੀ ਤੋੋਂ ਬਚੋ। ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਬੱਚਿਆਂ ਦੀ ਉਨਾਂ ਨਾਲ ਜੁੜੇ ਮਾਮਲਿਆਂ ਵਿਚ ਮਦਦ ਕਰਨਾ ਸਹੀ ਰਹੇਗਾ ਸਿਰਫ ਸਪਸ਼ਟ ਸਮਝਦਾਰੀ ਭਰੋਸੇ ਨਾਲ ਤੁਸੀ ਪਤਨੀ ਨੂੰ ਭਾਵਨਾਤਮਕ ਸਹਾਰਾ ਦੇ ਸਕਦੇ ਹੋ। ਦਫਤਰ ਵਿਚ ਕੰਮ ਤੇਜ਼ ਹੋਵੇਗਾ ਕਿਉਂ ਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ। ਤੁਸੀ ਆਪਣੇ ਸਰੀਰ ਨੂੰ ਫਿਰ ਤੋਂ ਜੀਵਾਉਣ ਅਤੇ ਤਦੰਰੁਸਤ ਬਣਾਉਣ ਦੀ ਯੋਜਨਾ ਬਣਾਉਂਗੇ ਪਰ ਬਾਕੀ ਦਿਨਾਂ ਵਾਂਗ ਤੁਸੀ ਇਸ ਨੂੰ ਚਲਾਉਣ ਵਿਚ ਵੀ ਅਸਫਲ ਹੋਵੋਂਗੇ। ਕੋਈ ਪੁਰਾਣਾ ਦੋਸਤ ਤੁਹਾਡੇ ਅਤੇ ਜੀਵਨਸਾਥੀ ਦੀ ਸੁੰਦਰ ਯਾਦਾਂ ਨੂੰ ਤਰੋਤਾਜ਼ਾ ਕਰ ਸਕਦਾ ਹੈ।

ਸ਼ੁੱਭ ਰੰਗ- ਚਿੱਟਾ, ਸ਼ੁੱਭ ਨੰਬਰ- 2

ਬ੍ਰਿਸ਼ਚਕ : ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤਿਰਿਕਿਤ ਦਬਾਅ ਪਾਵੇਗਾ। ਜੋ ਲੋਕ ਛੋਟੇ ਕਾਰੋਬਾਰ ਕਰਦੇ ਹਨ ਉਨਾਂ ਨੂੰ ਅੱਜ ਦੇ ਦਿਨ ਆਪਣੇ ਕਿਸੇ ਕਰੀਬੀ ਦੀ ਕੋਈ ਸਲਾਹ ਮਿਲ ਸਕਦੀ ਹੈੈ ਅਤੇ ਉਸ ਸਲਾਹ ਨੂੰ ਜ਼ਿੰਦਗੀ ਵਿਚ ਜਗਾਹ ਵੀ ਦੇ ਸਕਦੇ ਹਨ। ਕੁਝ ਲੋਕਾਂ ਲਈ ਪਰਿਵਾਰ ਵਿਚ ਕਿਸੇ ਨਵੇਂ ਦਾ ਆਉਣਾ ਜਸ਼ਨ ਅਤੇ ਪਾਰਟੀ ਦੇ ਪਲ ਲੈ ਕੇ ਆਵੇਗਾ। ਪੁਰਾਣੀਆਂ ਯਾਦਾਂ ਨੂੰ ਜ਼ਿਹਨ ਵਿਚ ਜਿੰਦਾ ਕਰਕੇ ਦੋਸਤੀ ਨੂੰ ਫਿਰ ਤੋਂ ਤਾਜ਼ਾ ਕਰਨ ਦਾ ਸਮਾਂ ਹੈ। ਆਪਣਾ ਰੈਜ਼ਿਉਮ ਭੇਜਣ ਜਾਂ ਕਿਸੇ ਇੰਟਰਵਿਉ ਵਿਚ ਜਾਣ ਲਈ ਚੰਗਾ ਸਮਾਂ ਹੈ। ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀ ਸਾਫ ਆਸਮਾਨ ਅਤੇ ਸਾਫ ਸੁਥਰੀ ਹਵਾ ਵਿਚ ਟਹਿਲਣਾ ਪਸੰਦ ਕਰੋਂਗੇ ਅੱਜ ਤੁਹਾਡਾ ਮਨ ਸ਼ਾਤ ਹੋਵੇਗਾ ਜਿਸਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ। ਤੁਸੀ ਅੱਜ ਆਪਣੀ ਵਿਆਹੁਤਾ ਜ਼ਿੰਦਗੀ ਦਾ ਸਾਰਿਆਂ ਤੋਂ ਵਧੀਆ ਦਿਨ ਮਹਿਸੂਸ ਕਰੋਂਗੇ।

ਸ਼ੁੱਭ ਰੰਗ- ਭੂਰਾ, ਸ਼ੁੱਭ ਨੰਬਰ- 4

ਧਨੂੰ : ਸਿਹਤ ਨੂੰ ਲੈ ਕੇ ਜ਼ਿਆਦਾਂ ਦੇਖਭਾਲ ਦੀ ਜ਼ਰੂਰਤ ਹੈ। ਜੇਕਰ ਤੁਸੀ ਘੁੰਮਣ ਫਿਰਨ ਅਤੇ ਪੈਸੇ ਖਰਚ ਕਰਨ ਦੇ ਮੂਡ ਵਿਚ ਹੋਵੋਂਗੇ ਜੇਕਰ ਤੁਸੀ ਅਜਿਹਾ ਕੀਤਾ ਤਾਂ ਬਾਅਦ ਵਿਚ ਪਛਤਾਣਾ ਪੈ ਸਕਦਾ ਹੈ ਪਰਿਵਾਰਿਕ ਮੈਂਬਰਾਂ ਦੀ ਚੰਗੀ ਸਲਾਹ ਤਹਾਡਾ ਮਾਨਸਿਕ ਤਨਾਵ ਘੱਤ ਕਰਨ ਵਿਚ ਅਸਰਦਾਰ ਹੋਵੇਗੀ। ਰੋਮਾਂਸ ਦੇ ਲਿਹਾਜ ਨਾਲ ਰੋਮਾਂਚਕ ਦਿਨ ਹੈ ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਉ ਅਤੇ ਜਿਨਾਂ ਹੋ ਸਕੇ ਉਨਾਂ ਰੋਮਾਂਟਿਕ ਹੋਣ ਦੀ ਕੋਸ਼ਿਸ਼ ਕਰੋ। ਕੰਮਕਾਰ ਵਿਚ ਪ੍ਰਗਤੀਸ਼ੀਲ ਅਤੇ ਵੱਡੇ ਬਦਲਾਅ ਕਰਨ ਵਿਚ ਸਹਿਕਰਮੀ ਤੁਹਾਨੂੰ ਪੂਰਾ ਸਹਿਯੋਗ ਕਰਨਗੇ। ਤੁਹਾਨੂੰ ਵੀ ਤੇਜੀ ਨਾਲ ਕੰਮ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਮਾਤਹਤਾਂ ਨੂੰ ਸਖਤ ਮਿਹਨਤ ਦੇ ਲਈ ਪ੍ਰੇਰਿਤ ਕਰਨਾ ਸਾਕਾਰਤਮਕ ਪਰਿਣਾਮ ਦੇਵੇਗਾ। ਤੁਹਾਡੇ ਲਈ ਯਾਤਰਾ ਆਨੰਦਦਾਇਕ ਅਤੇ ਬਹੁਤ ਲਾਭਦਾਇਕ ਰਹੇਗੀ। ਤੁਸੀ ਵਿਆਹ ਨਾਲ ਜੁੜੇ ਚੁਟਕਲੇ ਸ਼ੋਸ਼ਲ ਮੀਡੀਆ ਤੇ ਪੜ੍ਹਕੇ ਖਿਲਖਿਲਾਉਂਦੇ ਹੋ। ਪਰੰਤੂ ਅੱਜ ਤੁਸੀ ਭਾਵੁਕ ਹੋ ਜਾਵੋਂਗੇ ਜਦੋਂ ਵਿਆਹਕ ਜੀਵਨ ਦੀਆਂ ਸੋਹਣੀਆਂ ਚੀਜਾਂ ਤੁਹਾਡੇ ਸਾਹਮਣੇ ਆਉਣਗੀਆਂ।

ਸ਼ੁੱਭ ਰੰਗ- ਸੋਨਾ ਰੰਗ, ਸ਼ੁੱਭ ਨੰਬਰ- 1

 ਮਕਰ : ਤੁਸੀ ਖੁਦ ਨੂੰ ਬਿਮਾਰ ਮਹਿਸੂਸ ਕਰ ਸਕਦੇ ਹੋ ਮਾਲੂਮ ਹੁੰਦਾ ਹੈ ਕਿ ਪਿੱਛਲੇ ਕੁਝ ਦਿਨਾਂ ਤੋ ਬੇਝਿੱਜ ਕੰਮਕਾਜ ਨੇ ਤੁਹਾਨੂੰ ਥਕਾ ਦਿੱਤਾ ਹੈ। ਸ਼ੱਕੀ ਆਰਥਿਕ ਲੈਣ ਦੇਣ ਵਿਚ ਫਸਣ ਤੋਂ ਸਾਵਧਾਨ ਰਹੋ। ਜਿਸ ਨਾਲ ਤੁਸੀ ਰਹਿੰਦੇ ਹੋ ਉਸ ਨਾਲ ਵਾਦ ਵਿਵਾਦ ਕਰਨ ਤੋਂ ਬਚੋ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਨੂੰ ਸ਼ਾਤੀ ਨਾਲ ਗੱਲਬਾਤ ਕਰਕੇ ਸੁਲਝਾਉ। ਤੁਹਾਨੂੰ ਆਪਣੀ ਹਾਰ ਤੋਂ ਕੁਝ ਸਬਕ ਸਿੱਖਣ ਦੀ ਲੋੜ ਹੈ ਕਿਉਂ ਕਿ ਅੱਜ ਤੁਹਾਨੂੰ ਦਿਲ ਦੀ ਗੱਲ ਕਹਿਣ ਲੱਗਿਆਂ ਨੁਕਸਾਨ ਵੀ ਹੋ ਸਕਦਾ ਹੈ। ਤੁਸੀ ਅੱਜ ਇਸ ਸੱਚਾਈ ਨੂੰ ਜਾਣਦੇ ਹੋਵੋਂਗੇ ਕਿ ਤੁਹਾਡਾ ਮਾਲਕ ਤੁਹਾਡੇ ਨਾਲ ਰੁਖਾ ਕਿਉਂ ਰਹਿੰਦਾ ਇਹ ਚੰਗਾ ਮਹਿਸੂਸ ਹੋਵੇਗਾ। ਅੱਜ ਤੁਹਾਡੇ ਕਰੀਬੀ ਲੋਕ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰੋਂਗੇ ਪਰੰਤੂ ਆਪਣੇ ਮਨ ਨੂੰ ਸ਼ਾਤ ਬਣਾਈ ਰੱਖਣ ਦੇ ਲਈ ਤੁਸੀ ਇਕਾਂਤ ਵਿਚ ਸਮਾਂ ਬਿਤਾਉਣਾ ਪਸੰਦ ਕਰੋਂਗੇ। ਅੱਜ ਤੁਹਾਡੇ ਜੀਵਨ ਸਾਥੀ ਦੇ ਕੰਮ ਕਾਰ ਦੀ ਵਿਅਸਤਤਾ ਤੁਹਾਡੀ ਉਦਾਸੀ ਦਾ ਕਾਰਨ ਬਣ ਸਕਦੀ ਹੈ।

ਸ਼ੁੱਭ ਰੰਗ- ਸੋਨਾ ਰੰਗ, ਸ਼ੁੱਭ ਨੰਬਰ- 1

ਕੁੰਭ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਅੱਜ ਰਾਤ ਦੇ ਸਮੇਂ ਤੁਹਾਨੂੰ ਧੰਨ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਕਿਉ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਧੰਨ ਅੱਜ ਤੁਹਾਨੂੰ ਵਾਪਸ ਮਿਲ ਸਕਦਾ ਹੈ। ਤੁਹਾਡੀ ਪਰੇਸ਼ਾਨੀ ਤੁਹਾਡੇ ਲਈ ਕਾਫੀ ਵੱਡੀ ਹੋ ਸਕਦਾੀ ਹੈ ਪਰੰਤੂ ਆਸ ਪਾਸ ਦੇ ਲੋਕ ਤੁਹਾਡੇ ਦਰਦ ਨੂੰ ਨਹੀਂ ਸਮਝਣਗੇ ਸ਼ਾਇਦ ਉਨਾਂ ਨੂੰ ਲਗਦਾ ਹੈ ਕਿ ਇਸ ਤੋਂ ਉਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਡੀ ਪਿਆਰ ਦੀ ਜ਼ਿੰਦਗੀ ਲਿਹਾਜ਼ ਨਾਲ ਸ਼ਾਨਦਾਰ ਦਿਨ ਹੈ ਪਿਆਰ ਕਰਦੇ ਰਹੋ। ਤੁਹਾਡਾ ਕਾਰੋਬਾਰ ਅਤੇ ਮੇਲ ਭਾਵ ਕਰਨ ਦੀ ਸਮੱਰਥਾ ਲਾਭਦਾਇਕ ਸਾਬਿਤ ਹੋਵੇਗੀ। ਖਾਲੀ ਸਮੇਂ ਦਾ ਅੱਜ ਤੁਸੀ ਸਦਉਪਯੋਗ ਕਰੋਂਗੇ ਅਤੇ ਉਨਾਂ ਕੰਮਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋਂਗੇ ਜੋ ਬੀਤੇ ਦਿਨ ਵਿਚ ਪੂਰੇ ਨਹੀਂ ਹੋਏ ਸੀ। ਰਿਸ਼ਤੇ ਉੱਪਰ ਸਵਰਗ ਵਿਚ ਬਣਦੇ ਹਨ ਅੱਜ ਤੁਹਾਡਾ ਜੀਵਨਸਾਥੀ ਇਹ ਸਾਬਿਤ ਕਰੇਗਾ।

ਸ਼ੁੱਭ ਰੰਗ- ਨੀਲਾ, ਸ਼ੁੱਭ ਨੰਬਰ- 8

 ਮੀਨ : ਤਨਾਵ ਅਤੇ ਘਬਰਾਹਟ ਤੋਂ ਬਚੋ ਕਿਉਂ ਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦੀ ਹੈ। ਅੱਜ ਪਾਰਟੀ ਵਿਚ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਸ਼ਖਸ਼ ਨਾਲ ਹੋ ਸਕਦੀ ਹੈ ਜੋ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਅਹਿਮ ਸਲਾਹ ਦੇ ਸਕਦਾ ਹੈ। ਤੁਹਾਡੇ ਵਿਚੋਂ ਕੁਝ ਗਹਿਣੇ ਜਾਂ ਘਰੇੱਲੂ ਸਾਮਾਨ ਖਰੀਦ ਸਕਦੇ ਹਨ। ਤੁਸੀ ਪਿਆਰ ਦੇ ਦਰਦ ਦਾ ਦੁੱਖ ਅਨੁਭਵ ਕਰ ਸਕਦੇ ਹੋ। ਅਹਿਮ ਯੋਜਨਾਵਾਂ ਨੂੰ ਸਮੇਂ ਤੇ ਪੂਰਾ ਕਰਕੇ ਤੁਸੀ ਕਾਫੀ ਲਾਭ ਹਾਸਿਲ ਕਰਨ ਵਿਚ ਸਫਲ ਹੋਵੋਂਗੇ। ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਦੇ ਲਈ ਚੰਗਾ ਦਿਨ ਹੈ। ਅੱਜ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਦੇ ਜ਼ਿਆਦਾ ਸਮਾਂ ਮਿਲੇਗਾ, ਪਰ ਸਿਹਤ ਵਿਚ ਗੜਬੜ ਹੋ ਸਕਦੀ ਹੈ।

ਸ਼ੁੱਭ ਰੰਗ- ਹਰਾ, ਸ਼ੁੱਭ ਨੰਬਰ- 5

The post Today’s Horoscope 13 May 2025 : ਜਾਣੋ ਆਪਣਾ ਅੱਜ ਦਾ ਰਾਸ਼ੀਫਲ appeared first on TimeTv.

Leave a Reply

Your email address will not be published. Required fields are marked *