Advertisement

Shradhanjali Samaroh | Tribute to Jarnail Singh Artist | Sukhi Bath | Punjab Bhawan, Surrey

Shradhanjali Samaroh | Tribute to Jarnail Singh Artist | Sukhi Bath | Punjab Bhawan, Surrey

https://www.youtube.com/watch?v=1NIIv86Z0FQ
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ਼ ਸੂਚਿਤ ਕੀਤਾ ਜਾਂਦਾ ਹੈ ਕਿ ਸਰ੍ਹੀ ਦੇ ਪ੍ਰਤਿਭਾਸ਼ਾਲੀ ਅਤੇ ਮਿੱਠ ਬੋਲੜੇ ਚਿੱਤਰਕਾਰ ਸਰਦਾਰ ਜਰਨੈਲ ਸਿੰਘ (ਆਰਟਿਸਟ) ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ 10 ਫਰਬਰੀ, 2025 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਯਾਦ ਵਿਚ ਪੰਜਾਬ ਭਵਨ, ਸਰ੍ਹੀ ਵਿਖੇ 14 ਫਰਬਰੀ ਦਿਨ ਸ਼ੁੱਕਰਵਾਰ, ਸ਼ਾਮ 5 ਵਜੇ ਇੱਕ ਸ਼ਰਧਾਂਜਲੀ ਸਮਾਰੋਹ ।

Leave a Reply

Your email address will not be published. Required fields are marked *