ਪੰਜਾਬ : ਪੰਜਾਬ ‘ਚ 5ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (The Punjab School Education Board) ਵੱਲੋਂ ਇਸ ਸਾਲ ਲਈ ਗਈ 5ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਸ ਸਬੰਧੀ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ: ਸਤਿੰਦਰ ਬੇਦੀ ਇਸ ਨਤੀਜੇ ਦਾ ਐਲਾਨ ਕਰਨਗੇ ।

ਇਸ ਤਰ੍ਹਾਂ ਤੁਸੀਂ 5ਵੀਂ ਜਮਾਤ ਦਾ ਨਤੀਜਾ ਦੇਖ ਸਕਦੇ ਹੋ

ਅਧਿਕਾਰਤ ਵੈੱਬਸਾਈਟ https://www.pseb.ac.in/ ‘ਤੇ ਜਾਓ

5ਵੀਂ ਜਮਾਤ ਦੇ ਨਤੀਜੇ ਲਿੰਕ ‘ਤੇ ਕਰੋ ਕਲਿੱਕ

ਵਿਦਿਆਰਥੀ ਸਰਟੀਫਿਕੇਟ ‘ਤੇ ਜਨਮ ਮਿਤੀ ਭਾਵ ਬੋਰਡ ਰੋਲ ਨੰ. ਦਰਜ ਕਰੋ

ਨਤੀਜਾ ਇਸਨੂੰ ਆਪਣੀ ਸਕ੍ਰੀਨ ‘ਤੇ ਡਾਊਨਲੋਡ ਕਰੋ

Leave a Reply