MP ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਸੁਪਰੀਮ ਕੋਰਟ ਦੀ ਸ਼ਰਨ | Bolda Punjab | 06 Nov 2025 • MP ਅੰਮ੍ਰਿਤਪਾਲ ਸਿੰਘ ਨੇ NSA ਹਟਾਉਣ ਲਈ ਸੁਪਰੀਮ ਕੋਰਟ 'ਚ ਕੀਤੀ ਪਟੀਸ਼ਨ ਦਾਇਰ
• ਹਾਈਕੋਰਟ 'ਚ ਵੀ NSA ਸੰਬੰਧੀ ਪਟੀਸ਼ਨ ਅਜੇ ਪਈ ਹੈ ਪੈਂਡਿੰਗ
• ਮਾਮਲੇ 'ਤੇ ਸੁਪਰੀਮ ਕੋਰਟ ਵਿਚ ਹੋ ਸਕਦੀ ਅਗਲੀ ਸੁਣਵਾਈ ਜਲਦ • ਸਾਬਕਾ ਗ੍ਰਹਿ ਮੰਤਰੀ ਡਾ. ਬੂਟਾ ਸਿੰਘ ’ਤੇ ਟਿੱਪਣੀ ਮਾਮਲੇ 'ਚ ਰਾਜਾ ਵੜਿੰਗ ਨੂੰ ਮਿਲੀ ਰਾਹਤ
• ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ’ਤੇ ਵੜਿੰਗ ਖੁਦ ਨਹੀਂ ਹੋਏ ਪੇਸ਼
• ਉਨ੍ਹਾਂ ਦੀ ਥਾਂ ਐਡਵੋਕੇਟ ਅਰਸ਼ਪ੍ਰੀਤ ਖਡਿਆਲ ਹੋਏ ਪੇਸ਼
• ਕਮਿਸ਼ਨ ਨੇ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਪੇਸ਼ ਹੋਣ ਲਈ ਕਿਹਾ MP Amritpal Singh moves Supreme Court against NSA | Bolda Punjab | 05 Nov 2025
Petition filed seeking removal of NSA, similar plea pending in High Court
Supreme Court likely to hear case soon Punjab Congress chief Raja Warring skips SC Commission summon
Advocate Arshpreet Khadial appears on his behalf; next hearing after Tarn Taran by-election #BoldaPunjab #AmritpalSingh #SupremeCourt #NSA #RajaWarring #PunjabPolitics #PunjabCongress #SCCommission #TarnTaranElection #ChardiklaTimeTV Amritpal Singh Supreme Court case, NSA removal petition, Punjab High Court update, Raja Warring controversy, SC Commission summons, Tarn Taran bypoll Punjab, Bolda Punjab, Chardikla Time TV North America, Punjab political news
MP ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਤੇ ਸੁਪਰੀਮ ਕੋਰਟ ਦੀ ਸ਼ਰਨ | Bolda Punjab | 06 Nov 2025







Leave a Reply