LIVE: Safar-E-ShahadatGurmat Samagam From Gurdwara Chhan Baba Kuma Mashki Ji | Chardikla Time TV

ਤੁਸੀਂ ਵੇਖ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਕਾਫਲੇ ਦਾ ਗੁ: ਛੰਨ ਬਾਬਾ ਕੁੰਮਾ ਮਾਸ਼ਕੀ ਜੀ, ਪਿੰਡ ਚੱਕ ਢੇਰਾ (ਰੋਪੜ) ਤੋਂ ਸਿੱਧਾ ਪ੍ਰਸਾਰਣ

#safareshahadat #chaarsahibzaade #chottesahibzaade #matagujriji #gurugobindsinghji #chardiklatimetv #chardiklatimetvlive