ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਵਿੱਚ (Jammu and Kashmir) ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ । ਜੰਮੂ-ਕਸ਼ਮੀਰ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਐਨ ਸੀ-ਕਾਂਗਰਸ 36, ਭਾਜਪਾ 28, ਪੀ.ਡੀ.ਪੀ. 4 ਅਤੇ 11 ਸੀਟਾਂ ’ਤੇ ਹੋਰ ਉਮੀਦਵਾਰ ਅੱਗੇ ਹਨ। Post navigation Haryana Election Result 2024 : ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਗਿਣਤੀ ਹੋਈ ਸ਼ੁਰੂਪੰਜਾਬ ਸਰਕਾਰ ਵੱਲੋਂ 17 ਅਕਤੂਬਰ ਨੂੰ ਵੀ ਛੁੱਟੀ ਦਾ ਕੀਤਾ ਗਿਆ ਐਲਾਨ