Advertisement

Canada ’ਚ ਪੜ੍ਹਾਈ ਕਰਨ ਦਾ ਅਸਲ ਤਰੀਕਾ ਜਾਣੋ | AJJ DE MUDDE | 10 June 2025

Canada ’ਚ ਪੜ੍ਹਾਈ ਕਰਨ ਦਾ ਅਸਲ ਤਰੀਕਾ ਜਾਣੋ | AJJ DE MUDDE | 10 June 2025


Canada ’ਚ ਪੜ੍ਹਾਈ ਕਰਨ ਦਾ ਅਸਲ ਤਰੀਕਾ ਜਾਣੋ | AJJ DE MUDDE | 10 June 2025

ਪੰਜਾਬੀ ਨੌਜਵਾਨਾਂ ਲਈ ਕਨੇਡਾ ’ਚ ਪੜ੍ਹਾਈ ਕਰਨੀ ਆਸਾਨ ਨਹੀਂ… ਪਰ ਅਜੇ ਵੀ ਵਜੂਦ ਵਿਚ ਹੈ ਇਕ ਅਸਲ ਅਤੇ ਸਹੀ ਤਰੀਕਾ! ਸੰਧੂ ਨੇ ਦੱਸਿਆ ਕਿ ਕਿਵੇਂ ਇਸ ਕੋਰਸ ਰਾਹੀਂ ਅਨੇਕਾਂ ਵਿਦਿਆਰਥੀ ਬਣਾ ਰਹੇ ਨੇ ਆਪਣਾ ਭਵਿੱਖ। ਇਸ ਤੋਂ ਇਲਾਵਾ, ਗੁਰਮਤਿ ਲਹਿਰ ਜਾਰੀ ਹੈ- 'ਗੁਰਮਖੀ ਦਾ ਦੁਰਲਭ ਸਾਹਿਤ : ਸਾਂਭ ਸੰਭਾਲ ਤੇ ਰਖ-ਰਖਾਵ ਕੇਂਦਰ' ਦਾ ਉਦਘਾਟਨ ਕੀਤਾ ਗਿਆ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਵੱਡੀਆਂ ਸ਼ਖ਼ਸੀਅਤਾਂ ਨੇ ਲਿਆ ਭਾਗ। ਗੁਰਬਾਣੀ ਦੀਆਂ ਪੋਥੀਆਂ ਅਤੇ ਪੁਰਾਤਨ ਸਿੱਖ ਧਰਮ ਸੰਬੰਧੀ ਲਿਖਤਾਂ ਨੂੰ ਨਵੀਂ ਤਕਨੀਕ ਨਾਲ ਡਿਜੀਟਲ ਰੂਪ ਵਿੱਚ ਸੰਭਾਲਣ ਲਈ ਇਹ ਕੇਂਦਰ ਸਮਰਪਿਤ ਕੀਤਾ ਗਿਆ।

#AjjDeMudde #CanadaStudyVisa #StudentLifeAbroad #GurmukhiSahitya #SikhHeritage #DigitalPreservation #ChardiklaTimeTV

canada study process, punjabi students abroad, study visa tips, rare sikh literature, gurmukhi digital archive, ajj de mudde, chardikla time tv

Join this channel to get access to perks:
https://www.youtube.com/channel/UCXveRbOSBT8reomJEx73LOg/join

Chardikla North America Is Leading Punjabi News Entertainment In North America . On our network we deliver entertainment, music, gurbani, news and live events and coverage worldwide. Chardikla Time Tv leading Punjabi infotainment channel in India. Chardikla North America is now available in HD to cater Punjabi community in North America. Covering Punjabi news, Indian american politics, coverage on punjab issues, Yuba City Nagar Kirtan, New York Sikh Day Parade, Boston Bhangra, Baisakhi Los Angeles, Phoenix Baisakhi Mela, South Asian Bollywood Showdown, America Speaks, Khabar Te Nazar, Live From Gurdwara Sigh Sabha Surrey B.C Canada Daily, Bangla Sahib Live Daily, Phone Ka Fanda, Comedy Show, Cooking Show, Entertainment Show And Much More. Our All In One Advertise Solutions Provides Millions of views across our all Social, Tv And online platforms.

Leave a Reply

Your email address will not be published. Required fields are marked *