ਪਟਨਾ : ਬਿਹਾਰ ਤੋਂ ਇਸ ਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਆਲੋਕ ਰਾਜ (Alok Raj) ਸੂਬੇ ਦੇ ਨਵੇਂ ਡੀ.ਜੀ.ਪੀ (DGP) ਬਣ ਗਏ ਹਨ। ਗ੍ਰਹਿ ਵਿਭਾਗ (The Home Department) ਨੇ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਆਲੋਕ ਰਾਜ 1989 ਬੈਚ ਦੇ ਆਈ.ਪੀ.ਐਸ ਅਧਿਕਾਰੀ ਹਨ। ਉਹ ਅਗਲੇ ਹੁਕਮਾਂ ਤੱਕ ਬਿਹਾਰ ਦੇ ਡੀ.ਜੀ.ਪੀ ਦੇ ਅਹੁਦੇ ‘ਤੇ ਬਣੇ ਰਹਿਣਗੇ।
Breaking News : ਆਲੋਕ ਰਾਜ ਨੂੰ ਬਿਹਾਰ ਦੇ ਨਵੇਂ ਡੀ.ਜੀ.ਪੀ ਕੀਤਾ ਨਿਯੁਕਤ
By admin
#Alok Raj #Bihar #breaking news #department #DGP #Latest UP News #news #The Home Department #ਦੇਸ਼