ਤੁਸੀਂ ਵੇਖ ਰਹੇ ਹੋ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਭਾਰਤ ਸੱਚਖੰਡ ਵਾਸੀ ਸਰਦਾਰ ਮਨਮੋਹਨ ਸਿੰਘ ਜੀ ਦੇ ਗ੍ਰਹਿ ਵਿਖੇ ਹੋਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਾ ਚੜਦੀਕਲਾ ਟਾਈਮ ਟੀਵੀ ਉੱਤੇ ਵਿਸ਼ੇਸ਼ ਪ੍ਰਸਾਰਣ।