Advertisement

Canada Election 2025 | ਕੈਨੇਡਾ ਚੋਣਾਂ ’ਚ ਲਿਬਰਲ ਪਾਰਟੀ ਦੀ ਵੱਡੀ ਜਿੱਤ, ਮਾਰਕ ਕਾਰਨੀ ਬਣਾਉਣਗੇ ਘੱਟਗਿਣਤੀ ਸਰਕਾਰ

Canada Election 2025 | ਕੈਨੇਡਾ ਚੋਣਾਂ ’ਚ ਲਿਬਰਲ ਪਾਰਟੀ ਦੀ ਵੱਡੀ ਜਿੱਤ, ਮਾਰਕ ਕਾਰਨੀ ਬਣਾਉਣਗੇ ਘੱਟਗਿਣਤੀ ਸਰਕਾਰ


Canada Election 2025 Update | ਕੈਨੇਡਾ ਚੋਣਾਂ ’ਚ ਲਿਬਰਲ ਪਾਰਟੀ ਦੀ ਵੱਡੀ ਜਿੱਤ, ਮਾਰਕ ਕਾਰਨੀ ਬਣਾਉਣਗੇ ਘੱਟਗਿਣਤੀ ਸਰਕਾਰ

• ਕੈਨੇਡਾ ’ਚ ਲਿਬਰਲ ਪਾਰਟੀ ਦੀ ਵੱਡੀ ਜਿੱਤ..!
• ਸੰਸਦੀ ਚੋਣਾਂ ’ਚ ਲਿਬਰਲ ਪਾਰਟੀ 4 ਸੀਟਾਂ ਨਾਲ ਸਪਸ਼ਟ ਬਹੁਮਤ ਤੋਂ ਖੁੰਝੀ
• ਵੱਡੇ ਫ਼ਰਕ ਨਾਲ ਜਿੱਤੇ ਮਾਰਕ ਕਾਰਨੀ
• ਘੱਟਗਿਣਤੀ ਸਰਕਾਰ ਬਣਾਉਣਗੇ ਮਾਰਕ ਕਾਰਨੀ
• ਨਿਊ ਡੈਮੋਕਰੈਟਿਕ ਪਾਰਟੀ ਦੇ ਜਗਮੀਤ ਸਿੰਘ ਬਰਨਬੀ ਸੈਂਟਰਲ ਹਾਰੇ
• ਜਗਮੀਤ ਸਿੰਘ ਨੇ ਪ੍ਰਧਾਨਗੀ ਤੋਂ ਅਸਤੀਫੇ ਦਾ ਕੀਤਾ ਐਲਾਨ
• ਲਿਬਰਲ ਪਾਰਟੀ ਨੂੰ ਮਿਲੀਆਂ 168 ਸੀਟਾਂ
• ਕੰਜ਼ਰਵੇਟਿਵ ਪਾਰਟੀ ਨੇ 144 ਸੀਟਾਂ ’ਤੇ ਜਿੱਤ ਕੀਤੀ ਦਰਜ
• ਬਲਾਕ ਕਿਊਬਕਾ 23 ਤੇ ਐਨਡੀਪੀ 7 ਸੀਟਾਂ ’ਤੇ ਜਿੱਤੀ
• ਕੈਨੇਡਾ ਸੰਘੀ ਚੋਣਾਂ ਦੌਰਾਨ 22 ਪੰਜਾਬੀਆਂ ਨੇ ਜਿੱਤ ਕੀਤੀ ਹਾਸਲ

• Big win for Liberal Party in Canada!
• Misses clear majority by 4 seats in parliamentary elections
• Mark Carney wins with a huge margin
• He will form a minority government
• NDP’s Jagmeet Singh loses from Burnaby Central
• Jagmeet Singh announces resignation from leadership
• Liberals win 168 seats
• Conservatives secure victory on 144 seats
• Bloc Quebecois wins 23, NDP gets 7 seats
• 22 Punjabis secure wins in federal elections

#CanadaElection2025 #LiberalPartyVictory #MarkCarneyPM #JagmeetSinghResigns #ChardiklaTimeTVNorthAmerica #PunjabisInCanada #MinorityGovernment #CanadianPolitics #FederalElectionResults #NDP

Canada election 2025, Liberal Party victory, Mark Carney PM, Jagmeet Singh resigns, Chardikla Time TV North America, Punjabis in Canada, minority government, Canadian politics, federal election results, NDP, Canada news, Burnaby Central

Join this channel to get access to perks:
https://www.youtube.com/channel/UCXveRbOSBT8reomJEx73LOg/join

Chardikla North America Is Leading Punjabi News Entertainment In North America . On our network we deliver entertainment, music, gurbani, news and live events and coverage worldwide. Chardikla Time Tv leading Punjabi infotainment channel in India. Chardikla North America is now available in HD to cater Punjabi community in North America. Covering Punjabi news, Indian american politics, coverage on punjab issues, Yuba City Nagar Kirtan, New York Sikh Day Parade, Boston Bhangra, Baisakhi Los Angeles, Phoenix Baisakhi Mela, South Asian Bollywood Showdown, America Speaks, Khabar Te Nazar, Live From Gurdwara Sigh Sabha Surrey B.C Canada Daily, Bangla Sahib Live Daily, Phone Ka Fanda, Comedy Show, Cooking Show, Entertainment Show And Much More. Our All In One Advertise Solutions Provides Millions of views across our all Social, Tv And online platforms.

Leave a Reply

Your email address will not be published. Required fields are marked *