ਚੰਡੀਗੜ੍ਹ : ਹਰਿਆਣਾ ਸਰਕਾਰ (The Haryana Government) ਨੇ ਨੌਕਰਸ਼ਾਹੀ ‘ਚ ਵੱਡੇ ਬਦਲਾਅ ਕੀਤੇ ਹਨ। ਸਰਕਾਰ ਵੱਲੋਂ 26 ਆਈਏਐਸ ਅਧਿਕਾਰੀਆਂ ਦੀ ਬਦਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਆਈਏਐਸ ਅਧਿਕਾਰੀ ਜੀ ਅਨੁਪਮਾ ਨੂੰ ਸਿਹਤ ਵਿਭਾਗ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ ਆਈਏਐਸ ਉੱਤਮ ਸਿੰਘ ਨੂੰ ਸੀਐਮ ਸਿਟੀ ਕਰਨਾਲ ਦਾ ਡੀਸੀ ਬਣਾਇਆ ਗਿਆ ਹੈ। ਜਾਣੋ ਕਿਸ ਨੂੰ ਕੀ ਜ਼ਿੰਮੇਵਾਰੀ ਦਿੱਤੀ ਗਈ ਹੈ –