ਚੰਡੀਗੜ੍ਹ : ਹਰਿਆਣਾ ‘ਚ ਇਸ ਸਾਲ ਹਰਿਆਲੀ ਤੀਜ (Haryali Teej) 7 ਅਗਸਤ ਨੂੰ ਮਨਾਈ ਜਾਵੇਗੀ। ਹਰਿਆਣਾ ਸਰਕਾਰ (The Haryana Government) ਨੇ ਆਪਣੇ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਹਨ।

ਦੱਸ ਦੇਈਏ ਕਿ ਸਰਕਾਰੀ ਕੈਲੰਡਰ ਮੁਤਾਬਕ ਪਹਿਲਾਂ ਹਰਿਆਲੀ ਤੀਜ 6 ਸਤੰਬਰ ਨੂੰ ਮਨਾਈ ਜਾਣੀ ਸੀ ਪਰ ਹੁਣ ਸਰਕਾਰ ਨੇ ਇਸ ਦੀ ਤਰੀਕ ਬਦਲ ਕੇ 7 ਅਗਸਤ ਨੂੰ ਮਨਾਉਣ ਦੇ ਹੁਕਮ ਦਿੱਤੇ ਹਨ।

Leave a Reply