Advertisement

ਭਲਕੇ ਇਸ ਇਲਾਕੇ ‘ਚ ਲੱਗੇਗਾ ਲੰਬਾ Power Cut

ਨਾਭਾ : ਐਸ.ਡੀ.ਓ ਇੰਜੀਨੀਅਰ ਬਿਜਲੀ ਬੋਰਡ ਅਰਬਨ ਸਬ-ਡਵੀਜ਼ਨ ਨਾਭਾ ਅਮਨਦੀਪ ਸਿੰਘ ਨੇ ਦੱਸਿਆ ਕਿ 66 ਕੇ.ਵੀ ਨਿਊ ਗਰਿੱਡ ਨਾਭਾ ਵਿਖੇ ਜ਼ਰੂਰੀ ਰੱਖ-ਰਖਾਅ ਕਾਰਨ 31 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ 66 ਕੇ.ਵੀ ਨਿਊ ਗਰਿੱਡ ਨਾਭਾ ਤੋਂ ਚੱਲਣ ਵਾਲੇ 11 ਕੇ.ਵੀ ਵੀਰ ਸਿੰਘ ਫੀਡਰ, 11 ਕੇ.ਵੀ ਮਹਿਸ ਗੇਟ ਫੀਡਰ, 11 ਕੇ.ਵੀ ਅਜੀਤ ਨਗਰ ਫੀਡਰ ਅਤੇ 11 ਕੇ.ਵੀ ਥੂਹੀ ਰੋਡ ਫੀਡਰ ਦੀ ਸਪਲਾਈ ਵੀਰ ਸਿੰਘ ਕਲੋਨੀ, ਸ਼ਿਵਾ ਐਨਕਲੇਵ, ਪ੍ਰੀਤ ਵਿਹਾਰ, ਪਟੇਲ ਨਗਰ, ਵਿਕਾਸ ਕਲੋਨੀ, ਮੁੰਨਲਾਲ ਐਨਕਲੇਵ, ਸ਼ਾਰਦਾ ਕਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਿਰਨਾ ਭਵਨ, ਰਾਇਲ ਸਟੇਟ, ਘੁਲਾਰ ਮੰਡੀ, ਪੁਰਾਣੀ ਸਬਜ਼ੀ ਮੰਡੀ, ਪੰਜਾਬੀ ਬਾਗ, ਜਸਪਾਲ ਕਲੋਨੀ ਆਦਿ ਖੇਤਰਾਂ ਵਿੱਚ ਬੰਦ ਰਹੇਗੀ।

The post ਭਲਕੇ ਇਸ ਇਲਾਕੇ ‘ਚ ਲੱਗੇਗਾ ਲੰਬਾ Power Cut appeared first on TimeTv.

Leave a Reply

Your email address will not be published. Required fields are marked *