ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਕਾਂਗਰਸ ਚਲ ਰਹੇ ਹਨ ਅੱਗੇ
By admin / June 3, 2024 / No Comments / Punjabi News
ਫਤਿਹਗੜ੍ਹ ਸਾਹਿਬ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਤਹਿਤ ਫਰੀਦਕੋਟ ਸੀਟ ‘ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਕਾਂਗਰਸ 9976 ਤੋਂ ਅੱਗੇ ਹੈ
ਅਮਰ ਸਿੰਘ ਕਾਂਗਰਸ 64655
ਗੁਰਪ੍ਰੀਤ ਸਿੰਘ ਜੀ.ਪੀ ਆਪ 54679
ਬਿਕਰਮਜੀਤ ਸਿੰਘ ਖਾਲਸਾ ਅਕਾਲੀ ਦਲ 22655
ਗੇਜਾ ਰਾਮ ਵਾਲਮੀਕੀ ਬੀ.ਜੇ.ਪੀ 27395