ਪ੍ਰਵਾਸੀਆਂ ਨੂੰ ਪਿੰਡ ਵਾਲਿਆ ਦਾ ਸਖ਼ਤ ਨੋਟਿਸ | AJJ DE MUDDE | 15 April 2025
ਇੱਕ ਪਿੰਡ ਨੇ ਵਿਦੇਸ਼ ਵਸਦੇ ਆਪਣੇ ਵਸਨੀਕਾਂ ਵੱਲੋਂ ਪਿੰਡ 'ਚ ਬਣਾਈ ਜਾ ਰਹੀ ਜਾਇਦਾਦ ਜਾਂ ਹੋਰ ਮਾਮਲਿਆਂ ਨੂੰ ਲੈ ਕੇ ਸਿੱਧਾ ਨੋਟਿਸ ਜਾਰੀ ਕੀਤਾ ਹੈ। ਪਿੰਡ ਵਾਲਿਆਂ ਨੇ ਆਖਿਆ ਕਿ ਪਰਵਾਸੀ ਪੰਜਾਬੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਪਿੰਡ ਦੀ ਰੀਤ-ਰੀਵਾਜ਼ ਤੇ ਕਾਨੂੰਨ ਦਾ ਆਦਰ ਕਰਨਾ ਚਾਹੀਦਾ ਹੈ। ਇਹ ਨੋਟਿਸ ਕਿਉਂ ਜਾਰੀ ਹੋਇਆ? ਕੀ ਹੋਈ ਪਿੱਛੇ ਕੋਈ ਵਿਵਾਦਤ ਘਟਨਾ?
A village in Punjab has issued a stern notice to NRIs over certain land or social matters, urging them to respect local traditions, responsibilities, and legal norms. What prompted this rare move? Was there a controversial incident that sparked it? Full coverage and ground report, only on AJJ DE MUDDE.
#AjjDeMudde #NRIAlert #PunjabVillages #DiasporaNews #NRIvsVillage #ChardiklaTimeTV
NRI notice Punjab, village issues warning to NRIs, diaspora news, Ajj De Mudde, land dispute, social tension, Chardikla Time TV, April 2025, Punjabi NRIs latest update
Leave a Reply