November 5, 2024

ਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਵੱਲੋਂ ਮਿਲੀ ਟਿਕਟ

ਪੰਜਾਬ: ਲੋਕ ਸਭਾ ਚੋਣਾਂ 2024 (The Lok Sabha Elections 2024) ਲਈ ਸਿਆਸੀ ਪਾਰਟੀਆਂ ਲਗਾਤਾਰ ਅਪਣੀ -ਆਪਣੀ ਪਾਰਟੀਆਂ ਦੇ ਪ੍ਰਚਾਰ ਕਰਨ ‘ਚ ਰੁਝੀਆਂ ਹੋਈਆਂ ਹਨ।ਕਈ ਨਵੇਂ ਚਿਹਰੇ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ। ਇਸੇ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਡਾ. ਧਰਮਵੀਰ (Dr. Dharamveer) ਨੂੰ ਵੀ ਕਾਂਗਰਸ ਵੱਲੋਂ ਟਿਕਟ ਮਿਲ ਗਈ ਹੈ।

By admin

Related Post

Leave a Reply