ਚੰਡੀਗੜ੍ਹ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (National President JP Nadda) ਦਾ 18 ਮਾਰਚ ਨੂੰ ਹੋਣ ਵਾਲਾ ਰੋਹਤਕ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਉਹ ਪਾਰਟੀ ਦੇ ਸੂਬਾ ਦਫ਼ਤਰ ਦਾ ਉਦਘਾਟਨ ਕਰਨ ਦੇ ਨਾਲ-ਨਾਲ ਇੱਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨ ਵਾਲੇ ਸਨ।

ਭਾਜਪਾ ਦੁਆਰਾ ਸਨਸਿਟੀ ਦੇ ਸੈਕਟਰ 35 ਵਿੱਚ ਇੱਕ ਨਵਾਂ ਰਾਜ ਦਫ਼ਤਰ ਸਥਾਪਤ ਕੀਤਾ ਗਿਆ ਹੈ। ਸੂਬਾ ਦਫ਼ਤਰ ਦਾ ਨਾਮ ਭਾਜਪਾ ਨੇਤਾ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਮਰਹੁਮ ਡਾ.’ਮੰਗਲ ਸੇਨ ‘ ਦੇ ਨਾਮ ‘ਤੇ ‘ ਮੰਗਲ ਕਮਲ’ ਰੱਖਿਆ ਗਿਆ ਹੈ।

Leave a Reply