ਜਲੰਧਰ : ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Police Commissioner Swapan Sharma) ਨੇ ਥਾਣਾ ਡਵੀਜ਼ਨ ਨੰਬਰ 1 ਅਤੇ ਥਾਣਾ ਜਲੰਧਰ ਕੈਂਟ (Police Station Jalandhar Cantt) ਦੇ ਐਸ.ਐਚ.ਓ ਦਾ ਤਬਾਦਲਾ ਕਰ ਦਿੱਤਾ ਹੈ। ਨਿਮਨਲਿਖਤ ਈ.ਪੀ.ਓ ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਆਧਾਰ ‘ਤੇ ਤਬਾਦਲੇ/ਤੈਨਾਤ ਕੀਤੇ ਗਏ ਹਨ। ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੀ ਡਿਊਟੀ ਤੋਂ ਫਾਰਗ ਕਰਕੇ ਉਨ੍ਹਾਂ ਦੀ ਨਵੀਂ ਤਾਇਨਾਤੀ ‘ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਹਰਿੰਦਰ ਸਿੰਘ- ਪੁਲਿਸ ਲਾਈਨ ਤੋਂ ਡਵੀਜ਼ਨ ਨੰਬਰ 1, ਗਗਨਦੀਪ ਸਿੰਘ- ਬਸਤੀ ਬਾਵਾ ਖੇਲ ਤੋਂ ਕੈਂਟ, ਅੰਮ੍ਰਿਤਪਾਲ ਸ਼ਰਮਾ- ਕੈਂਟ ਤੋਂ  ਪੁਲਿਸ ਲਾਈਨਜ਼ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਤਬਾਦਲੇ ਦੀ ਸੂਚੀ ਜਾਰੀ ਕੀਤੀ ਹੈ।

Leave a Reply