#GuruGobindSinghJi #ParkashPurab #RakabganjSahib #LiveKirtan
ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਸਮਾਗਮ | ਗੁਰੂਦੁਆਰਾ ਰਕਾਬਗੰਜ ਸਾਹਿਬ ਜੀ ਤੋਂ ਲਾਈਵ
Guru Gobind Singh Ji Parkash Purab Smagam | Live from Gurudwara Rakabganj Sahib Ji
ਆਓ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿਤ੍ਰ ਸਮਾਗਮ ਵਿੱਚ ਸ਼ਾਮਲ ਹੋਈਏ। ਇਸ ਲਾਈਵ ਪ੍ਰਸਾਰਣ ਰਾਹੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਕੀਰਤਨ ਦੀ ਰਸਨਾ ਦਾ ਅਨੰਦ ਲਵੋ।

📍 ਸਥਾਨ: ਗੁਰੂਦੁਆਰਾ ਰਕਾਬਗੰਜ ਸਾਹਿਬ ਜੀ
🕰️ ਸਮਾਂ: Evening Jan 6,2024

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪਵਿਤ੍ਰ ਸਮਾਗਮ ਦੇ ਲਾਈਵ ਪ੍ਰਸਾਰਣ ਦਾ ਲੁਤਫ਼ ਲਵੋਗੇ ਅਤੇ ਗੁਰੂ ਸਾਹਿਬ ਜੀ ਦੀ ਬਖ਼ਸ਼ੀਸ਼ ਪ੍ਰਾਪਤ ਕਰੋਗੇ।
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏