#hollamohalla #hollamohalla2025 #guruduwara #riverside #california #bhaijaswantsinghkhalara #bhaidilwarsinghbabar @diljitdosanjh
ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ 14 ਵਾਂ ਹੋਲਾ ਮਹੱਲਾ ਗੁਰਦਵਾਰਾ ਸਾਹਿਬ ਰਿਵਰਸਾਈਡ ਵਿਖੇ 29 – 30 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾਂ ਸ਼ਹੀਦੀ ਨੂੰ ਸਮਰਪਿਤ ਹੋਵੇਗਾ| ਸ਼ਨੀਵਾਰ ਸ਼ਾਮ 5 ਵਜੇ ਗਤਕੇ ਦਾ ਸਾਂਝਾ ਅਖਾੜਾ ਲਗੇਗਾ ਜਿਸ ਵਿੱਚ ਕੈਲੀਫੋਰਨੀਆ ਅਤੇ ਬਾਹਰੋਂ ਆਏ ਖ਼ਿਡਾਰੀ ਭਾਗ ਲੈਣਗੇ| ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗਤਕੇ ਦੇ ਜੌਹਰ ਦਿਖਾਉਣਗੀਆਂ| ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ| ਆਪ ਸਾਰਿਆਂ ਨੂੰ ਇਨਾਂ ਅਨੰਦਮਈ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ
ਗੁਰਦੁਆਰਾ ਸਾਹਿਬ ਰਿਵਰਸਾਈਡ ਵਿਖੇ ਹੋਲਾ ਮਹੱਲਾ | Gurudwara Sahib Riverside Holla Mohalla March 29,30 2025

Leave a Reply