Advertisement

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 22 November 2025 | Mannat TV

ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 22 November 2025 | Mannat TV
Today’s Top Punjabi Headlines | Mannat TV 👉 ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਹਵਾਈ ਅੱਡੇ ‘ਤੇ ਰੋਕਿਆ
👉 ਦਿੱਲੀ ਬੰਬ ਧਮਾਕੇ ਦੀ ਬੱਡੀ ਸਾਜ਼ਿਸ਼ ਬੇਨਕਾਬ
👉 ਟਰੰਪ ਦਾ ਦਾਅਵਾ: 350 ਫੀਸਦੀ ਟੈਰਿਫ ਧਮਕੀ ਕਾਰਨ ਰੁਕੀ ਸੀ ਭਾਰਤ–ਪਾਕਿਸਤਾਨ ਜੰਗ
👉 ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਵਿਚਾਰ ਕਰਨ ਦੇ ਨਿਰਦੇਸ਼
👉 ਕੈਨੇਡਾ ਦੀ ਇਮੀਗ੍ਰੇਸ਼ਨ ਸਖ਼ਤੀ ਕਾਰਨ 10 ਲੱਖ ਅਰਜ਼ੀਆਂ ਪੈਂਡਿੰਗ
👉 ਜੈਫਰੀ ਐਪਸਟੀਨ ਫ਼ਾਈਲਾਂ ਖੁੱਲਣ ਨਾਲ ਟਰੰਪ ‘ਤੇ ਵਧਿਆ ਸਿਆਸੀ ਦਬਾਅ
👉 ਡੈਮੋਕ੍ਰੈਟਿਕ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਟਰੰਪ ਦੇ ਬਿਆਨ ਨੇ ਛੇੜਿਆ ਵਿਵਾਦ
👉 ਟਰੰਪ ਵੱਲੋਂ ਜੀ–20 ਬਾਇਕਾਟ ਕਰਨ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਲਈ ਵਧੇ ਰਾਜਨੀਤਿਕ ਮੌਕੇ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Bhai Amritpal Singh’s mother stopped at Delhi Airport
👉 Major conspiracy behind Delhi blast exposed
👉 Trump claims India–Pakistan war was averted due to his 350% tariff threat
👉 High Court directs Punjab Government to review Bhai Amritpal Singh’s petition
👉 1 million immigration applications pending due to Canada’s stricter policies
👉 Epstein files increase political pressure on Trump
👉 Trump sparks controversy over remarks on arresting Democratic leaders
👉 Trump’s boycott of G20 opens new diplomatic opportunities for Canadian PM Carney #PunjabiNews #MannatTV #BreakingNews #AmritpalSingh #DelhiBlast #TrumpNews #EpsteinFiles #CanadaImmigration #G20 #Carney #IndiaPakistan #PunjabiHeadlines #DailyPunjabiNews #MannatTVNews Mannat TV, Punjabi news, 22 November 2025 news, Amritpal Singh mother stopped, Delhi blast conspiracy, Trump India Pakistan tariff claim, Canada immigration backlog, Epstein files pressure on Trump, G20 boycott Trump, Carney Canada diplomacy, latest Punjabi news bulletin ਅੰਮ੍ਰਿਤਪਾਲ ਸਿੰਘ ਦੀ ਮਾਂ ਰੋਕੀ ਗਈ | ਦਿੱਲੀ ਧਮਾਕੇ ਦੀ ਸਾਜ਼ਿਸ਼ ਬੇਨਕਾਬ | ਟਰੰਪ ਦਾ 350% ਟੈਰਿਫ ਦਾਅਵਾ | ਕੈਨੇਡਾ ਇਮੀਗ੍ਰੇਸ਼ਨ ‘ਚ 10 ਲੱਖ ਕੇਸ ਪੈਂਡਿੰਗ

Leave a Reply

Your email address will not be published. Required fields are marked *