ਅੱਜ ਦੀਆਂ ਵੱਡੀਆਂ ਖਬਰਾਂ | Punjabi News Bulletin | 19 November 2025 | Mannat TV
Today’s Top Punjabi Headlines | Mannat TV 👉 ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਭੇਜਿਆ ਗਿਆ
👉 ਟੈਰਿਫ ਵਿਵਾਦ ਵਿਚਾਲੇ ਭਾਰਤ ਅਤੇ ਅਮਰੀਕਾ ਨੇ ਪਹਿਲੇ ਸਮਝੌਤੇ ‘ਤੇ ਕੀਤੇ ਹਸਤਾਖਰ
👉 ਅਮਰੀਕਾ ਵਿੱਚ ਭਾਰਤੀ ਕਾਮਿਆਂ ਦੀ ਬਾਂਹ ਫੜ੍ਹਨ ਲਈ ਭਾਰਤ ਸਰਕਾਰ ਨੇ ਪੇਸ਼ ਕੀਤਾ ਨਵਾਂ ਪ੍ਰਸਤਾਵ
👉 ਟਰੰਪ ਦੀਆਂ ਵੀਜ਼ਾ ਸਖ਼ਤੀਆਂ ਕਾਰਨ ਅਮਰੀਕਾ ਵਿੱਚ ਕਾਰੋਬਾਰਾਂ ਨੂੰ ਨਹੀਂ ਮਿਲ ਰਹੇ ਕਾਮੇ
👉 ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਬੇਤਹਾਸ਼ਾ ਭਰੋਸੇ ‘ਤੇ ਸੁੰਦਰ ਪਿਚਾਈ ਦੀ ਚੇਤਾਵਨੀ
👉 ਡਿੱਗਣੋਂ ਬਚੀ ਕਾਰਨੀ ਦੀ ਸਰਕਾਰ, ਸੰਗਰਸ਼ਾਂ ਵਿਚਾਲੇ ਬਜਟ ਹੋਇਆ ਪਾਸ
👉 ਸ਼ੇਖ ਹਸੀਨਾ ਦੀ ਫਾਂਸੀ ਦੀ ਸਜ਼ਾ ‘ਤੇ ਅਮਰੀਕਾ ਦਾ ਤਿੱਖਾ ਵਿਰੋਧ
👉 ਈਰਾਨ ਨੇ ਭਾਰਤੀਆਂ ਲਈ ਫ੍ਰੀ ਵੀਜ਼ਾ ਐਂਟਰੀ ਨੂੰ ਕੀਤਾ ਖਤਮ 📺 Mannat TV – ਪੰਜਾਬ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ, ਰਾਜਨੀਤੀ, ਖੇਡਾਂ, ਮਨੋਰੰਜਨ ਅਤੇ ਧਾਰਮਿਕ ਸਮਾਗਮਾਂ ਦਾ ਵਿਸ਼ਵਾਸਯੋਗ ਚੈਨਲ।
🎥 ਹਰ ਰੋਜ਼ ਦੇਖੋ – Mannat TV Daily News Bulletin 👉 Anmol Bishnoi, brother of Lawrence Bishnoi, deported from the US to India
👉 India and the US sign first agreement amid ongoing tariff dispute
👉 Indian government presents proposal to support Indian workers struggling in the US
👉 Trump’s strict visa rules create worker shortage across America
👉 Sundar Pichai warns people relying too heavily on Artificial Intelligence
👉 Karni government survives collapse as the national budget gets passed
👉 US strongly opposes the death sentence given to Sheikh Hasina
👉 Iran ends free visa entry facility for Indian travellers #PunjabiNews #MannatTV #BreakingNews #DailyNews #TariffDispute #AnmolBishnoi #USIndiaRelations #TrumpVisaRules #SundarPichai #IranVisa #SheikhHasina #GlobalNews #PunjabHeadlines #MannatTVDailyBulletin Mannat TV, Punjabi news, 19 November 2025 news, Anmol Bishnoi deported, US India tariff deal, Trump visa rules workers shortage, Sundar Pichai AI warning, Iran ends free visa, Sheikh Hasina sentence US reaction, latest Punjabi news, Mannat TV headlines, daily Punjabi bulletin ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਡਿਪੋਰਟ | ਭਾਰਤ-ਅਮਰੀਕਾ ਟੈਰਿਫ ਸਮਝੌਤਾ | ਟਰੰਪ ਦੀ ਵੀਜ਼ਾ ਸਖ਼ਤੀ ਨਾਲ ਕਾਮਿਆਂ ਦੀ ਕਮੀ | ਸੁੰਦਰ ਪਿਚਾਈ ਦੀ ਚੇਤਾਵਨੀ | ਈਰਾਨ ਨੇ ਭਾਰਤੀਆਂ ਲਈ ਫ੍ਰੀ ਵੀਜ਼ਾ ਖਤਮ


Leave a Reply