ਅਹਿਮਦਾਬਾਦ : ਅਹਿਮਦਾਬਾਦ (Ahmedabad) ਜਹਾਜ਼ ਹਾਦਸੇ ਦੇ ਪਿੱਛੇ ਅਸਲ ਕਾਰਨ ਹੁਣ ਪਤਾ ਲੱਗ ਜਾਵੇਗਾ, ਕਿਉਂਕਿ ਹਾਦਸਾਗ੍ਰਸਤ ਏਅਰ ਇੰਡੀਆ ਬੋਇੰਗ ਜਹਾਜ਼ (Air India Boeing plane) ਦਾ ਬਲੈਕ ਬਾਕਸ ਮਿਲ ਗਿਆ ਹੈ, ਜਿਸਦਾ ਡਿਜੀਟਲ ਵੀਡੀਓ ਰਿਕਾਰਡਰ ਹਾਦਸੇ ਦੇ ਭੇਦ ਖੋਲ੍ਹ ਦੇਵੇਗਾ।
ਗੁਜਰਾਤ ATS ਨੇ ਮਲਬੇ ਵਿੱਚੋਂ ਬਲੈਕ ਬਾਕਸ ਕੱਢ ਕੇ ਜਾਂਚ ਟੀਮ ਨੂੰ ਸੌਂਪ ਦਿੱਤਾ। ਹੁਣ FSL ਟੀਮ ਇਸਦੀ ਜਾਂਚ ਕਰੇਗੀ ਅਤੇ ਇਸ ਵਿੱਚ ਦਰਜ ਡੇਟਾ ਪੇਸ਼ ਕਰੇਗੀ। ਸਿਰਫ ਡੇਟਾ ਹੀ ਦੱਸੇਗਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਲੈ ਕੇ ਕਰੈਸ਼ ਹੋਣ ਤੱਕ ਕੀ ਹੋਇਆ ਸੀ।
The post ਅਹਿਮਦਾਬਾਦ ਜਹਾਜ਼ ਹਾਦਸੇ ਦੇ ਪਿੱਛੇ ਅਸਲ ਕਾਰਨ ਹੁਣ ਲੱਗ ਜਾਵੇਗਾ ਪਤਾ appeared first on TimeTv.
Leave a Reply