November 5, 2024

ਹੁਸ਼ਿਆਰਪੁਰ ਸੀਟ ਤੋਂ ਰਾਜ ਕੁਮਾਰ ਚੱਬੇਵਾਲ 7189 ਵੋਟਾਂ ਨਾਲ ਅੱਗੇ

ਹੁਸ਼ਿਆਰਪੁਰ : ਲੋਕ ਸਭਾ ਚੋਣਾਂ 2024 ਲਈ ਪੰਜਾਬ ਭਰ ਵਿੱਚ 1 ਜੂਨ ਨੂੰ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ ਕਿ ਇਸ ਵਾਰ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਨਾਲ ਜਿੱਤੇਗਾ। ਇਸ ਦੌਰਾਨ ਜੇਕਰ ਹੁਸ਼ਿਆਰਪੁਰ ਸੀਟ ਦੀ ਗੱਲ ਕਰੀਏ ਤਾਂ ਪਹਿਲੇ ਰੁਝਾਨ ਵਿੱਚ ਰਾਜ ਕੁਮਾਰ ਚੱਬੇਵਾਲ 7189 ਵੋਟਾਂ ਨਾਲ ਅੱਗੇ ਹਨ।

ਡਾ: ਰਾਜਕੁਮਾਰ ਚੱਬੇਵਾਲ – 253286
ਕਾਂਗਰਸ – ਯਾਮਿਨੀ ਗੋਮਰ – 217003
ਭਾਜਪਾ – ਅਨੀਤਾ ਸੋਮ ਪ੍ਰਕਾਸ਼ – 160865
ਅਕਾਲੀ ਦਲ – ਸੋਹਣ ਸਿੰਘ ਠੰਡਲ -77912

By admin

Related Post

Leave a Reply