ਲੁਧਿਆਣਾ : ਸੂਬੇ ‘ਚ ਬਦਲਾਅ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਪੰਜਾਬ ਸਰਕਾਰ (Punjab government) ਨੇ ਜੇਲ੍ਹ ਵਿਭਾਗ ਦੇ ਵਾਰਡਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਉਪਰੋਕਤ ਬਦਲੀਆਂ ਦੀ ਸੂਚੀ ਇੰਸਪੈਕਟਰ ਜਨਰਲ ਜੇਲ੍ਹ (ਹੈੱਡਕੁਆਰਟਰ) ਸੁਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

Leave a Reply