ਪੰਜਾਬ : ਕੰਗਨਾ ਰਣੌਤ (Kangana Ranaut) ਦੇ ਥੱਪੜ ਮਾਮਲੇ ‘ਚ ਹੁਣੇ ਹੁਣੇ ਇਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ (Chandigarh Airport) ‘ਤੇ ਸੀ.ਆਈ.ਐਸ.ਐਫ ਅਧਿਕਾਰੀ (CISF officer) ਨੇ ਥੱਪੜ ਮਾਰਿਆ ਸੀ।

ਜਾਣਕਾਰੀ ਮੁਤਾਬਕ ਥੱਪੜ ਮਾਰਨ ਵਾਲੇ ਸੀ.ਆਈ.ਐਸ.ਐਫ ਅਧਿਕਾਰੀ ਦਾ ਬੰਗਲੌਰ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਪਹਿਲਾਂ ਇਸ ਨੂੰ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਇਸ ਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਹੈ।

Leave a Reply